The Summer News
×
Friday, 17 May 2024

ਮੁੰਬਈ ਫੈਸ਼ਨ ਵੀਕ ਦੌਰਾਨ ਸ਼ਿਲਪਾ ਸ਼ੈਟੀ ਦਾ sizzling ਲੁੱਕ ਆਇਆ ਸਾਹਮਣੇ, ਦੇਖੋ ਤਸਵੀਰਾਂ

ਮੁੰਬਈ : ਸ਼ਿਲਪਾ ਸ਼ੈਟੀ ਜੋ ਕਿ ਬਾਲੀਵੁੱਡ ਦੀ ਮਸ਼ਹੂਰ ਅਭਿਨੇਤਾ ਹੈ, ਉਹ ਆਪਣੀ ਫਿਜ਼ਿਕਸ ਨੂੰ ਲੈ ਕੇ ਵੀ ਜਾਣੀ ਜਾਂਦੀ ਹੈ। ਸ਼ਿਲਪਾ ਸ਼ੈਟੀ ਦੀਆਂ ਕਈ ਫਿਲਮਾਂ ਆ ਚੁੱਕਿਆ ਹਨ। ਜਿਸ ਨੇ ਦਰਸ਼ਕਾਂ ਦਾ ਦਿਲ ਜਿੱਤਿਆ ਹੈ। ਸ਼ਿਲਪਾ ਸ਼ੈਟੀ ਦੀਆਂ ਕੁਝ ਫਿਲਮਾਂ ਹਨ ਜੋ ਕਿ ਸੋਸ਼ਲ ਮੀਡੀਆ ‘ਤੇ ਬਹੁਤ ਵਾਇਰਲ ਹੋ ਰਹੀਆ ਹਨ।




 












View this post on Instagram























 


A post shared by Voompla (@voompla)




 ਹਾਲ ਹੀ ‘ਚ ਮੁੰਬਈ ਫੈਸ਼ਨ ਵੀਕ ਸ਼ੋਅ ਦੌਰਾਨ ਕਈ ਅਦਾਕਾਰਾਂ ਨੇ ਮਾਡਲਿੰਗ ਕੀਤੀ । ਜਿਸ ਨਾਲ ਉਹਨਾਂ ਨੇ ਆਪਣਾ sizzling and beautiful ਲੁੱਕ ਦਿਖਾ ਕੇ ਇਸ ਸ਼ੌਅ ਦੀ ਸ਼ੋਭਾ ਦਿਖਾਈ। ਇਸ ਦੌਰਾਨ ਸ਼ਿਲਪਾ ਸ਼ੈਟੀ ਨੇ ਮਾਡਲਿੰਗ ਕਰ ਤੇ ਸੈਕਸੀ ਫਿਗਰ ਦੌਰਾਨ ਦਰਸ਼ਕਾਂ ਦੇ ਹੋਸ਼ ਉਡਾ ਦਿੱਤੇ। ਸ਼ਿਲਪਾ ਸ਼ੈਟੀ ਇਕ ਅਜਿਹੀ ਅਭਿਨੇਤਰੀ ਹੈ।



ਜਿਸ ਜੋ ਕੀ ਸਭ ਅਦਾਕਾਰਾਂ ਨਾਲੋਂ ਫਿੱਟ ਹੈ। ਸ਼ਿਲਪਾ ਸ਼ੈਟੀ ਨੇ ਆਪਣੇ ਆਪ ਨੂੰ ਯੋਗਾ ਨਾਲ ਬਹੁਤ ਹੀ ਫਿੱਟ ਰੱਖਿਆ ਹੈ। ਤੇ ਉਸ ਦੀ ਇਸ ਫਿੱਟਨਸ ਨੇ ਕਈ ਲੋਕਾਂ ਨੂੰ ਪ੍ਰੇਰਿਤ ਕੀਤਾ ਹੈ।


Story You May Like