The Summer News
×
Wednesday, 15 May 2024

ਸਲਮਾਨ ਖਾਨ ਤੇ ਸ਼ਹਿਨਾਜ਼ ਗਿੱਲ ਦੀ ਜਾਣੋ ਕਿਵੇਂ ਇਨ੍ਹਾਂ ਦੋਸਤੀ ਬਣੀ ਸਭ ਲਈ ਮਿਸਾਲ

ਚੰਡੀਗੜ੍ਹ : ਸ਼ਹਿਨਾਜ਼ ਗਿੱਲ ਜਿਸ ਨੂੰ ਪੰਜਾਬ ਦੀ ਕੈਟਰੀਨਾ ਕੈਫ ਵੀ ਕਿਹਾ ਜਾਂਦਾ ਹੈ। ਸ਼ਹਿਨਾਜ਼ ਗਿੱਲ ਬਿੱਗ ਬੌਸ 13 ਤੋਂ ਬਾਅਦ ਉਹ ਬਹੁਤ ਹੀ ਮਸ਼ਹੂਰ ਹੋ ਗਈ ਸੀ। ਕਿਉਂ ਕਿ ਉਸ ਦਾ ਸੁਭਾਅ ਬਹੁਤ ਹੀ ਚੁਲਬੁਲਾ ਹੈ। ਸ਼ਹਿਨਾਜ਼ ਆਪਣੇ ਇਸ ਅਦਭੁਤ ਸੁਭਾਅ ਨਾਲ ਹੀ ਮਸ਼ਹੂਰ ਹੋਈ ਹੈ। ਤੇ ਇਸ ਦੇ ਨਾਲ ਹੀ ਸਲਮਾਨ ਖਾਨ ਦਾ ਘੱਟ ਸਮੇਂ ‘ਚ ਦੋਸਤ ਨਹੀਂ ਬਣਦਾ। ਪਰ ਸ਼ਹਿਨਾਜ਼ ਗਿੱਲ ਅਜਿਹੀ ਪੰਜਾਹ ਇੰਡਸਟਰੀ ਦਾ ਅਦਾਕਾਰ ਹੈ ਜਿਸ ਨੇ ਸਲਮਾਨ ਦੇ ਦਿਲ ਵਿੱਚ ਘੱਟ ਸਮੇਂ ‘ਚ ਜਗ੍ਹਾ ਬਣਾ ਲਈ ਹੈ।


ਸਲਮਾਨ ਖਾਨ ਬਾਲੀਵੁੱਡ ਇੰਡਸਟਰੀ ਦੇ ਇਕ ਅਜਿਹੇ ਅਦਕਾਰ ਹਨ ਜਿਨ੍ਹਾਂ ਨੇ ਕਈ ਫਿਲਮਾਂ ਵਿੱਚ ਕੰਮ ਤਾਂ ਕੀਤਾ ਹੀ ਹੈ ਨਾਲ ਹੀ ਉਹਨਾਂ ਨੇ ਦੁਨੀਆਂ ਦੇ ਦਿਲ ਵਿੱਚ ਅਲੱਗ ਜਗ੍ਹਾ ਵੀ ਬਣਾ ਲਈ ਹੈ। ਇਸ ਦੇ ਨਾਲ ਹੀ ਤੁਹਾਨੂੰ ਦਸ ਦਈਏ ਕੀ ਸਲਮਾਨ ਖਾਨ ਨੇ ਕਈ ਅਭਿਨੇਤਰੀਆਂ ਨੂੰ ਕੰਮ ਦਿਲਵਾਈਆ ਹੈ। ਇਸ ਦੇ ਨਾਲ ਹੀ ਸ਼ਹਿਨਾਜ਼ ਗਿੱਲ ਤੇ ਸਲਮਾਨ ਖਾਨ ਦੀ ਵੀ ਫਿਲਮ ਆਉਣ ਦੀਆਂ ਅਫਵਾਹਾ ਕਾਫੀ ਫੈਲ ਰਹੀਆਂ ਹਨ। ਸਲਮਾਨ ਨੇ ਸ਼ਹਿਨਾਜ਼ ਗਿੱਲ ਨੂੰ ਬਹੁਤ ਸਪੋਰਟ ਕੀਤਾ ਹੈ। ਉਸ ਦੇ ਬੁਰੇ ਸਮੇਂ ਵਿੱਚ ਵੀ ਉਸ ਨੂੰ ਬਹੁਤ ਹੌਂਸਲਾ ਦਿੱਤਾ।


ਸ਼ਹਿਨਾਜ਼ ਗਿੱਲ ਜਿਸ ਨੂੰ ਪੰਜਾਬ ਦੀ ਕੈਟਰੀਨਾ ਕੈਫ ਵੀ ਕਿਹਾ ਜਾਂਦਾ ਹੈ। ਉਹ ਹੁਣ ਪੰਜਾਬ ਦੀ ਹੀ ਨਹੀਂ ਸਗੋਂ ਭਾਰਤ ਦੀ ਸ਼ਹਿਨਾਜ਼ ਗਿੱਲ ਬਣ ਗਈ ਹੈ। ਸ਼ਹਿਨਾਜ਼ ਗਿਲੱ ਨੇ ਮਿਊਜ਼ੀਕ ਐਲਬਮ ਵਿੱਚ ਕੰਮ ਕੀਤਾ ਹੈ। ਉਸ ਨੇ ਬਿੱਗ ਬੌਸ ਵਿੱਚ ਆਪਣੀ ਅਲੱਗ ਪਹਿਚਾਣ ਬਣਾਈ ਹੈ। ਉਸ ਨੇ ਆਪਣੇ ਚੁਲਬੁਲੇ ਅੰਦਾਜ਼ ਨਾਲ ਦਰਸ਼ਕਾ ਦੇ ਜਿੱਤੇ ਹਨ। ਇਸ ਦੇ ਨਾਲ ਹੀ ਤੁਹਾਨੂੰ ਦਸ ਦਈਏ ਕੀ ਸ਼ਹਿਨਾਜ਼ ਗਿੱਲ ਤੇ ਸਲਮਾਨ ਖਾਨ ਦੀ ਦੋਸਤੀ ਕਿੰਨੀ ਗੂੜੀ ਹੋ ਗਈ ਹੈ। ਸ਼ਹਿਨਾਜ਼ ਤੇ ਸਲਮਾਨ ਦੀ ਜੋੜੀ ਬਹੁਤ ਪਸੰਦ ਕੀਤੀ  ਜਾਂਦੀ ਹੈ। ਉਹਨਾਂ ਦੀ ਤਸਵੀਰਾਂ ਆਏ ਦਿਨ ਦੇਖਣ ਨੂੰ ਮਿਲਦੀਆਂ ਹਨ।


Story You May Like