The Summer News
×
Friday, 17 May 2024

SBI ਨੇ ਗਾਹਕਾਂ ਲਈ ਚੇਤਾਵਨੀ, ਇਨ੍ਹਾਂ ਨੰਬਰਾਂ ਤੋਂ ਰਹੋ ਸਾਵਧਾਨ, ਦੇਖੋ ਟਵੀਟ

ਚੰਡੀਗੜ੍ਹ : ਦੇਸ਼ ‘ਚ ਬੈਂਕਾਂ ਤੋਂ ਬਹੁਤ ਸਮੇਂ ਤੋਂ ਧੋਖਾਧੜੀ ਦੀਆਂ ਖਬਰਾ ਸਹਾਮਣੇ ਆ ਰਹੀਆਂ ਹਨ। ਜਿਵੇਂ ਕਿ ਸਟੇਟ ਬੈਂਕ ਆਫ ਇੰਡੀਆਂ ਗਾਹਕਾਂ ਤੋਂ ਕਈ ਵਾਰ ਗਾਹਕਾਂ ਨੂੰ ਧੋਖਾਧੜੀ ਦਾ ਸ਼ਿਕਾਰ ਬਣਾਈਆ ਗਿਆ ਹੈ। ਅੱਜ ਕੱਲ੍ਹ ਲੋਕ ਬ੍ਰਾਂਚ ਵਿੱਚ ਜਾਣ ਦੀ ਬਜਾਏ ਘਰ ਬੈਠੇ ਨੈੱਟ ਬੈਂਕਿੰਗ, ਕ੍ਰੈਡਿਟ ਕਾਰਡ, ਡੈਬਿਟ ਕਾਰਡ ਆਦਿ ਦੀ ਵਰਤੋਂ ਕਰਨ ਨੂੰ ਤਰਜੀਹ ਦਿੰਦੇ ਹਨ। ਇਸ ਨੂੰ ਮੱਦੇਨਜ਼ਰ ਰੱਖਦੇ ਹੋਏ ਲੋਕਾਂ ਨੂੰ ਜਾਗਰੂਕ ਕਰਨ ਲਈ ਕੁਝ ਕਦਮ ਚੁੱਕੇ ਜਾ ਰਿਹੇ ਹਨ।




ਆਨਲਾਈਨ ਲੈਣ-ਦੇਣ ਦੀ ਵਧਦੀ ਵਰਤੋਂ ਕਾਰਨ ਸਾਈਬਰ ਅਪਰਾਧ ਦੀਆਂ ਘਟਨਾਵਾਂ ਦੀ ਗਿਣਤੀ ਨੂੰ ਘਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਬਾਰੇ ਆਪਣੇ 44 ਕਰੋੜ ਗਾਹਕਾਂ ਨੂੰ ਅਲਰਟ ਕਰਨ ਲਈ SBI ਨੇ ਆਪਣੇ ਅਧਿਕਾਰਤ ਟਵਿਟਰ ਹੈਂਡਲ ਤੋਂ ਟਵੀਟ ਕਰਕੇ ਗਾਹਕਾਂ ਨੂੰ ਅਲਰਟ ਕੀਤਾ ਹੈ। ਸਟੇਟ ਬੈਂਕ ਆਫ ਇੰਡੀਆਂ ਨੇ ਲੋਕਾਂ ਨੂੰ ਜਾਗਰੂਕ ਕਰਨ ਲਈ ਟਵਿੱਟਰ ਰਾਹੀ ਜਾਣਕਾਰੀ ਦਿੱਤੀ ਹੈ।




Story You May Like