Naturals आइसक्रीम के संस्थापक रघुनंदन कामथ का 75 वर्ष की आयु में हुआ निधन
ਤਾਜਪੁਰ ਰੋਡ ਸਥਿਤ ਬੁੱਢੇ ਨਾਲ ਇਹ ਕਿਨਾਰੇ ਪਹੁੰਚੇ ਸੰਤ ਬਲਬੀਰ ਸਿੰਘ ਸੀਚੇਵਾਲ
ਬੁੱਢੇ ਨਾਲੇ ਕੰਡੇ ਬੂਟੇ ਲਗਾਏ ਜਾਣ ਸਬੰਧੀ ਚਲਾਏ ਜਾ ਰਹੇ ਮੁਹਿੰਮ ਦੇ ਤਹਿਤ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਤਾਜਪੁਰ ਰੋਡ ਤੇ ਪਹੁੰਚੇ। ਇਸ ਮੌਕੇ ਉਹਨਾਂ ਨੇ ਕਿਹਾ ਕਿ ਇਹ ਦਰਿਆ ਤੋਂ ਬਣਿਆ ਨਾਲਾ ਲੁਧਿਆਣਾ ਤੋਂ ਹੁੰਦਾ ਹੋਇਆ ਮਾਲਵਾ ਅਤੇ ਅੱਗੇ ਰਾਜਸਥਾਨ ਦੇ ਲੋਕਾਂ ਨੂੰ ਭਿਆਨਕ ਬਿਮਾਰੀਆਂ ਵੰਡ ਰਿਹਾ ਹੈ। ਉਹਨਾਂ ਨੇ ਨਾਲੇ ਦੀ ਸਫਾਈ ਵਾਸਤੇ ਫੈਕਟਰੀਆਂ ਵੱਲੋਂ ਟਰੀਟ ਕਰਕੇ ਨਿਯਮਾਂ ਮੁਤਾਬਕ ਪਾਣੀ ਛੱਡੇ ਜਾਣ ਦੀ ਲੋੜ ਉੱਪਰ ਜੋੜ ਦਿੱਤਾ। ਇਸ ਦੌਰਾਨ ਉਹ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਨੂੰ ਲੈ ਕੇ ਵੀ ਬੋਲੇ।