The Summer News
×
Tuesday, 14 May 2024

ਪੰਜਾਬ ਵਿੱਚ ਵੱਧ ਰਹੇ ਲਗਾਤਾਰ ਸੜਕ ਹਾ.ਦਸੇ: ਜਲੰਧਰ ਵਿੱਚ ਤੇਜ਼ ਰਫ਼+ਤਾਰ ਟਰੱਕ ਨੇ ਦੋ ਵਿਅਕਤੀਆਂ ਨੂੰ ਕੁਚ/ਲਿਆ

ਜਲੰਧਰ (ਏਕਤਾ): ਜਲੰਧਰ ਦੇ ਸੋਫੀ ਪਿੰਡ ਦੇ ਕੋਲ ਤੇਜ਼ ਰਫ਼.ਤਾਰ ਟਰੱਕ ਨੇ ਸਾਈਕਲ ਸਵਾਰ ਦੋ ਲੋਕਾਂ ਨੂੰ ਕੁ+ਚਲ ਦਿੱਤਾ। ਇੱਕ ਨੇ ਮੌਕੇ 'ਤੇ ਹੀ ਦ#ਮ ਤੋ+ੜ ਦਿੱਤਾ ਅਤੇ ਦੂਜਾ ਗੰ.ਭੀਰ ਦੱਸਿਆ ਜਾ ਰਿਹਾ ਹੈ। ਜਿਸਨੂੰ ਇਲਾਜ ਲਈ ਸਿਵਿਲ ਹਸਪਤਾਲ ਵਿਚ ਦਾਖਿਲ ਕਰਵਾਇਆ ਗਿਆ। ਮ੍ਰਿ+ਤਕ ਦੀ ਪਛਾਣ ਬਾਬਾ ਅਸਰ ਸਿੰਘ ਕਾਲੋਨੀ ਸਤੂ ਯਾਦ ਦੇ ਰੂਪ ਵਿੱਚ ਹੋਈ ਹੈ। ਥਾਨਾ ਕੈਂਟ ਦੀ ਐਸਐਚਓ ਸੰਦੀਪ ਕੌਰ ਨੇ ਕਿ ਸ਼ੁੱਕਰਵਾਰ ਦੀ ਸ਼ਾਮ 6 ਵਜੇ ਸੂਚਨਾ ਮਿਲੀ ਸੋਫੀ ਪਿੰਡ ਦੇ ਕੋਲ ਹਾ.ਦਸਾ ਹੋਇਆ ਹੈ।


ਮੌਕੇ 'ਤੇ ਪਹੁੰਚ ਕੇ ਦੇਖਿਆ ਤਾਂ ਇੱਕ ਟਰੱਕ ਚਾਲਕ ਨੇ ਦੋ ਲੋਕਾਂ ਨੂੰ ਰੋ/ਦ ਦਿੱਤਾ। ਜਿਸ ਦੌਰਾਨ ਇੱਕ ਦੀ ਮੌ+ਤ ਹੋ ਗਈ। ਟਰੱਕ ਚਾਲਕ ਮੋਕੇ ਤੋਂ ਫਰਾਰ ਹੋ ਗਿਆ ਹੈ। ਮ੍ਰਿ#ਤਕ ਦੇ ਪਰਿਵਾਰ ਦੇ ਬਿਆਨ ਦਰਜ ਕੀਤੇ ਗਏ ਹਨ। ਟਰੱਕ ਚਾਲਕ ਦੀ ਖੋਜ ਸ਼ੁਰੂ ਕਰ ਦਿੱਤੀ ਗਈ ਹੈ। ਆਰੋਪੀ ਨੂੰ ਜਲਦ ਟ੍ਰੇਸ ਕਰ ਗ੍ਰਿਫ਼ਤਾਰ ਕੀਤਾ ਜਾਵੇਗਾ। ਦੱਸ ਦਈਏ ਕਿ ਪੰਜਾਬ ਵਿੱਚ ਸੜਕ ਹਾ+ਦਸੇ ਲਗਾਤਾਰ ਵੱਧ ਰਹੇ ਹਨ।


 


 

Story You May Like