The Summer News
×
Sunday, 19 May 2024

ਪਾਕਿਸਤਾਨ ਦੇ ਕਬੱਡੀ ਖਿਡਾਰੀ ਦਾ ਗੋਲੀ ਮਾਰ ਕੇ ਕਤਲ, ਦੇਖੋ ਵੀਡੀਓ

(ਮਨਪ੍ਰੀਤ ਰਾਓ)


ਚੰਡੀਗੜ੍ਹ : ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਪਾਕਿਸਤਾਨ ਦੀ ਕਬੱਡੀ ਖਿਡਾਰੀ vikas ਗੁੱਜਰ ਦਾ ਇੱਕ ਵਿਆਕਤੀ ਵੱਲੋਂ ਗੋਲੀ ਮਾਰ ਕੇ ਕਤੲ ਕਰ ਦਿੱਤਾ ਗਿਆ। ਇਸੇ ਦੌਰਾਨ ਇੱਕ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਮੈਚ ਦੌਰਾਨ ਜਦੋਂ ਵੱਕਾਸ ਗੁੱਜਰ ਆਪਣੇ ਪ੍ਰਸ਼ੰਸਕਾਂ ਨਾਲ ਫੋਟੀਆਂ ਖਿਚਵਾ ਰਿਹਾ ਸੀ ਤਾਂ ਇੱਕ ਵਿਆਕਤੀ ਵੱਲੋਂ ਗੋਲੀ ਚਲਾਈ ਗਈ,ਜਿਸ ਕਾਰਨ ਉਸ ਦੀ ਸਮੇਂ ‘ਤੇ ਹੀ ਮੌਤ ਹੋ ਗਈ।


ਜਾਣਕਾਰੀ ਦੇ ਦਈਏ ਕਿ ਲਾਹੌਰ ਵਿੱਚ ਪੰਜੋ ਫੈਸਟੀਵਲ ਦੌਰਾਨ ਕਬੱਡੀ ਖੇਡੀ ਜਾ ਰਹੀ ਸੀ, ਅਤੇ ਜਦੋਂ ਥੋੜੇ ਸਮੇਂ ਦੀ ਬਰੈਕ ਹੋਈ ਸੀ ਤਾਂ ਉਸੇ ਵਿੱਚ vikas ਗੁੱਜਰ ਪ੍ਰਸ਼ੰਸਕਾਂ ਨਾਲ ਫੋਟੋਆਂ ਖਿਚਵਾਉਣ ਲੱਗ ਪਿਆ ਅਤੇ ਉਸੇ ਸਮੇਂ ਇੱਕ ਵਿਆਕਤੀ ਵੱਲੋ ਪਿੱਛੇ ਤੋਂ ਉਸ ਉਪਰ ਗੋਲੀ ਚਲਾਈ ਗਈ।



ਜਦੋਂ ਉਸ ਨੂੰ ਹਸਪਤਾਲ ਲੈ ਕੇ ਗਏ ਤਾਂ ਉਸ ਤੋਂ ਪਹਿਲਾ ਹੀ ਮੌਤ ਹੋ ਚੁੱਕੀ ਸੀ। ਜਾਣਕਾਰੀ ਮੁਤਾਬਕ vikas ਗੁੱਜਰ ਦਾ ਕਤਲ ਕਰਨ ਵਾਲੇ ਨੂੰ ਲੋਕਾਂ ਵੱਲੋਂ ਸਮੇਂ ‘ਤੇ ਹੀ ਫੜ ਲਿਆ ਗਿਆ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ। ਸੂਤਰਾ ਅਨੁਸਾਰ ਪੁਲਿਸ ਇਸ ਕਾਤਲ ਨੂੰ ਗੈਂਗਵਾਰ ਨਾਲ ਸੰਬੰਧਤ ਦਸ ਰਹੀ ਹੈ ੳਤੇ ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।


Story You May Like