The Summer News
×
Friday, 17 May 2024

ਹੁਣ ਇਨ੍ਹਾਂ 10 ਦੇਸ਼ਾਂ ਵਿਚ ਰਹਿੰਦੇ NRI ਕੌਮਾਂਤਰੀ ਮੋਬਾਈਲ ਫੋਨ ਨੰਬਰਾਂ ਰਾਹੀਂ ਕਰ ਸਕਣਗੇ ਯੂਪੀਆਈ ਪੇਮੈਂਟਸ

ਚੰਡੀਗੜ੍ਹ : ਹੁਣ ਕੈਨੇਡਾ, ਅਮਰੀਕਾ ਤੇ ਬ੍ਰਿਟੇਨ ਸਮੇਤ 10 ਦੇਸ਼ਾਂ ਵਿਚ ਰਹਿੰਦੇ NRI ਕੌਮਾਂਤਰੀ ਮੋਬਾਈਲ ਫੋਨ ਨੰਬਰਾਂ ਯੂਪੀਆਈ ਪੇਮੈਂਟਸ ਰਾਹੀਂ ਕਰ ਸਕਣਗੇ। ਭਾਰਤ ਸਰਕਾਰ ਨੇ ਜਿਹੜੇ NRI ਦੇ ਭਾਰਤੀ ਬੈਂਕਾਂ ਵਿਚ ਖਾਤੇ ਹਨ, ਉਨ੍ਹਾਂ ਨੂੰ ਕੌਮਾਂਤਰੀ ਮੋਬਾਈਲ ਫੋਨਾਂ ਰਾਹੀਂ ਯੂਪੀਆਈ ਪੇਮੈਂਟ ਕਰਨ ਦੀ ਸਹੂਲਤ ਦਿੱਤੀ ਗਈ ਹੈ। ਇਸ ਫੈਸਲੇ ਨਾਲ ਲੱਖਾਂ NRI ਨੂੰ ਵੱਡੀ ਰਾਹਤ ਮਿਲੇਗੀ। ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ (ਐਨਪੀਸੀਆਈ) ਨੇ ਵੱਡਾ ਫੈਸਲਾ ਲਿਆ ਹੈ।  ਸਾਊਦੀ ਅਰਬ, ਸਿੰਗਾਪੁਰ, ਅਸਟਰੇਲੀਆ, ਹਾਂਗਕਾਂਗ, ਓਮਾਨ ਤੇ ਕਤਰ ਦੇ ਮੋਬਾਈਲ ਨੰਬਰਾਂ ਤੋਂ ਵੀ NRI ਆਈ ਕਰ ਯੂਪੀਆਈ ਪੇਮੈਂਟਾਂ ਸਕਣਗੇ।  ਪਹਿਲਾਂ NRI ਕੇਵਲ ਭਾਰਤੀ ਮੋਬਾਈਲ ਫੋਨ ਨੰਬਰਾਂ ਤੋਂ ਹੀ ਯੂਪੀਆਈ ਪੇਮੈਂਟਾਂ ਕਰ ਸਕਦੇ ਸਨ।


 

Story You May Like