लुधियाना के लोग पीढ़ीगत राजनीति पर नहीं बल्कि काम पर वोट देंगे - अशोक पराशर पप्पी
ਪੰਜਾਬ ਕੈਬਨਿਟ ‘ਚ ਲਏ ਗਏ ਵੱਡੇ ਫੈਸਲੇ
ਪੰਜਾਬ ਕੈਬਨਿਟ ਨੇ ਲਏ ਵੱਡੇ ਫੈਸਲੇ
- 23 ਕੈਦੀਆਂ ਨੂੰ ਰਿਹਾਅ ਕਰਨ ਉਪਰ ਕੈਬਨਿਟ ਨੇ ਲਾਈ ਮੋਹਰ
- ਮਾਈਨਿੰਗ ਨੀਤੀ ਵਿਚ ਕੀਤੀਆਂ ਤਬਦੀਲੀਆਂ
- ਮੰਤਰੀ ਹਰਜੋਤ ਬੈਂਸ ਨੇ ਪ੍ਰੈਸ ਕਾਨਫਰੰਸ ਕਰਕੇ ਕੈਬਨਿਟ ਮੀਟਿੰਗ ਵਿਚ ਲਏ ਫੈਸਲਿਆਂ ਦੀ ਦਿੱਤੀ ਜਾਣਕਾਰੀ
- ਕਰੈਸ਼ਰਾਂ ਬਾਰੇ ਨਵੀਂ ਨੀਤੀ ਬਣਾਉਣ ਦਾ ਲਿਆ ਫੈਸਲਾ
- ਕਰੈਸ਼ਰ ਲੈਣ ਲਈ ਫੀਸ 10 ਹਜ਼ਾਰ ਰੁਪਏ ਤੋਂ ਵਧਾ ਕੇ ਇਕ ਲੱਖ ਰੁਪਏ ਕੀਤੀ
- ਗੈਰ-ਕਾਨੂੰਨੀ ਮਾਈਨਿੰਗ ਕਿਸੇ ਵੀ ਕੀਮਤ ‘ਤੇ ਨਹੀਂ ਹੋਣ ਦਿਆਂਗੇ
- ਰੇਤਾ ਹੁਣ 9 ਰੁਪਏ ਪ੍ਰਤੀ ਫੁੱਟ ਕੀਮਤ ‘ਤੇ ਮਿਲੇਗਾ
- ਕਰੈਸ਼ਰ ਵਾਲਿਆਂ ਨੂੰ ਹੁਣ ਰਿਟਰਨ ਭਰਨੀ ਵੀ ਹੋਵੇਗੀ ਲਾਜ਼ਮੀ