Naturals आइसक्रीम के संस्थापक रघुनंदन कामथ का 75 वर्ष की आयु में हुआ निधन
ਲੁਧਿਆਣਾ ’ਚ ਪੁਲਿਸ ਨੇ ਭੀੜ-ਭਾੜ ਵਾਲੇ ਅਤੇ ਅਪਰਾਧਿਕ ਏਰੀਆਂ ’ਚ ਕੀਤਾ ਪੈਦਲ ਮਾਰਚ : ਤਸਵੀਰਾਂ
ਲੁਧਿਆਣਾ : ਆਜ਼ਾਦੀ ਦਿਵਸ ਦੇ ਮੌਕੇ ਸ਼ਹਿਰ ਵਿਚ ਹੋਣ ਵਾਲੇ ਰਾਜ ਪੱਧਰੀ ਸਮਾਗਮ ਦੌਰਾਨ ਕਿਸੇ ਕਿਸਮ ਦੀ ਘਟਨਾ ਤੋਂ ਬਚਾਅ ਦੇ ਮੱਦੇਨਜ਼ਰ ਥਾਣਾ ਡਿਵੀਜਨ ਨੰਬਰ 2 ਦੀ ਪੁਲਿਸ ਪਾਰਟੀ ਨੇ ਏਡੀਸੀਪੀ-1 ਰੁਪਿੰਦਰ ਕੌਰ ਸਰਾਂ ਦੀ ਅਗਵਾਈ ਵਿਚ ਗਲਤ ਅਨਸਰਾਂ ਦੇ ਖਿਲਾਫ਼ ਮੁਹਿੰਮ ਦੇ ਤਹਿਤ ਭੀੜਭਾੜ ਅਤੇ ਅਪਰਾਧ ਪ੍ਰਭਾਵਿਤ ਏਰੀਆ ਵਿਚ ਪੈਦਲ ਮਾਰਚ ਕੀਤਾ ਗਿਆ। ਇਹ ਪੈਦਲ ਮਾਰਚ ਦੌਰਾਨ ਸੁਬਾਨੀ ਬਿਲਡਿੰਗ ਏਰੀਆ, ਅਮਰਪੁਰਾ ਕੂਚਾ ਨੰਬਰ –6 ਸਿਵਲ ਹਸਪਤਾਲ ਦੇ ਆਸਪਾਸ ਇਲਾਕਿਆਂ ਵਿਚ ਚੈਕਿੰਗ ਕੀਤੀ ਗਈ।