अगर सप्तपदी के मुताबिक नहीं, तो उसे हिंदू विवाह नहीं माना जा सकता : सुप्रीम कोर्ट
ਇਸਕੌਨ ਵਿਖੇ ਜਨਮਾਸ਼ਟਮੀ ਮਹਾਤਿਉਹਾਰ ਲਈ ਭਾਰਤ ਦੇ ਪ੍ਰਧਾਨਮੰਤਰੀ ਵੱਲੋਂ ਦਿੱਤੀ ਗਈ ਵਧਾਈ
ਲੁਧਿਆਣਾ (ਤਮੰਨਾ ਬੇਦੀ ):ਲੁਧਿਆਣਾ ਵਿਖੇ ਕੈਨਾਲ ਰੋਡ ਤੇ ਸਥਿਤ ਇਸਕੌਨ ਮੰਦਿਰ ਦੇ ਵੱਲੋਂ ਜਨਮ ਅਸ਼ਟਮੀ ਦੀ ਤਿਆਰੀਆਂ ਜ਼ੋਰਾਂ ਸ਼ੋਰਾਂ ਤੇ ਚੱਲ ਰਹੀਆਂ ਹਨ । ਸ੍ਰੀ ਕ੍ਰਿਸ਼ਨ ਜਨਮਅਸ਼ਟਮੀ ਮਹੋਤਸਵ ਦੇ ਲਈ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੇ ਵਲੋਂ ਸਾਰੇ ਭਗਤਾਂ ਨੂੰ ਵਧਾਈ ਦਿੱਤੀ ਗਈ ਹੈ । ਇਹ ਜਾਣਕਾਰੀ ਸਟੀਅਰਿੰਗ ਬੋਰਡ ਦੇ ਪ੍ਰਧਾਨ ਰਕਸ਼ਾ ਨਾਥ ਦਾਸ ਨੇ ਸਾਂਝਾ ਕੀਤੀ । ਉਨ੍ਹਾਂ ਦੱਸਿਆ ਕਿ ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਜਿਥੇ ਇਸ ਮਹਾਉਤਸਵ ਨੂੰ ਲੈ ਕੇ ਵਧਾਈ ਦਿੱਤੀ ਗਈ ਹੈ ਉਥੇ ਹੀ ਇਸਕੌਨ ਦੇ ਵੱਲੋਂ ਦੇਸ਼ਾਂ ਵਿਦੇਸ਼ਾਂ ਤੋਂ ਚਲਾਈ ਜਾ ਰਹੀ ਜਨ ਸੇਵਾ ਦੇ ਕੰਮਾਂ ਦੀ ਪ੍ਰਸ਼ੰਸਾ ਕੀਤੀ । ਉੱਥੇ ਹੀ ਮਹਾਉਤਸਵ ਬਾਰੇ ਜਾਣਕਾਰੀ ਦਿੰਦਿਆਂ ਸਟੀਅਰਿੰਗ ਗੋਡੇ ਮਹਾਂਮੰਤਰੀ ਸੰਜੀਵ ਸੂਦ ਬਾਂਕਾਂ ਅਤੇ ਕੋ ਚੇਅਰਮੈਨ ਅਮਿਤ ਗਰਗ ਨੇ ਦੱਸਿਆ ਕਿ 19 ਅਗਸਤ ਨੂੰ ਸ਼ਾਮ ਪੰਜ ਵਜੇ ਜਨਮਅਸ਼ਟਮੀ ਦਾ ਪ੍ਰੋਗਰਾਮ ਧੂਮਧਾਮ ਨਾਲ ਮਨਾਇਆ ਜਾਵੇਗਾ । ਇਸ ਮੌਕੇ ਭਗਤ ਵੱਡੀ ਤਦਾਦ ਵਿੱਚ ਘਾਨਾ ਨੂੰ ਝੂਲਾ ਚਲਾਨ ਦਿੱਲੀ ਪਹੁੰਚਣਗੇ ਅਤੇ ਹਰੇ ਰਾਮਾ ਹਰੇ ਕ੍ਰਿਸ਼ਨਾ ਦਾ ਗੁਣਗਾਨ ਕੀਰਤਨ ਵੀ ਕੀਤਾ ਜਾਵੇਗਾ ।
Previous Post
हवन भंडारे के साथ शिव कथा का समापन |