The Summer News
×
Tuesday, 23 April 2024

14 ਨੂੰ ਹੋਵੇਗੀ ਸਾਤੂੜੀ ਤੀਜ਼

ਲੁਧਿਆਣਾ (ਤਮੰਨਾ ਬੇਦੀ): ਭਾਦੋਂ ਮਹੀਨੇ ਦੇ ਕ੍ਰਿਸ਼ਨ ਪੱਖਸ਼ ਦੀ ਤੀਜ ਨੂੰ ਕਜਲੀ ਤੀਜ ਕਿਹਾ ਜਾਂਦਾ ਇਸ ਤੇ ਮਹਿਲਾਵਾਂ ਆਪਣੇ ਪਤੀ ਦੀ ਲੰਬੀ ਉਮਰ ਵਾਸਤੇ ਪੂਜਾ ਪਾਠ ਕਰਦੀਆਂ ਨੇ । ਮੰਨਿਆ ਜਾਂਦਾ ਹੈ ਇਸ ਦਿਨ ਵਰਤ ਰੱਖਣ ਨਾਲ ਹਰ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਦੂਰ ਹੁੰਦੀਆਂ ਹਨ।


ਜ਼ਿਕਰਯੋਗ ਹੈ ਕਿ ਇਸ ਵਾਰ ਕਜਲੀ ਤੀਜ 14 ਅਗਸਤ ਦਿਨ ਐਤਵਾਰ ਨੂੰ ਮਨਾਈ ਜਾਵੇਗੀ । ਇਸ ਦਿਨ ਵਰਤ ਕਰਨ ਦੀ ਮਾਨਤਾ ਹੈ ਇਸ ਦਿਨ ਕੇਵਲ ਪਾਣੀ ਪੀ ਕੇ ਵਰਤ ਕੀਤਾ ਜਾਂਦਾ ਹੈ।


ਸਵੇਰ ਦੇ ਸਮੇਂ ਸੂਰਜ ਨੂੰ ਤਮੋਲੀ ਦਿੱਤੀ ਜਾਂਦੀ ਹੈ ਜਿਸ ਵਿੱਚ ਮਿਠਾਈ ਫਲ ਦਾ ਨਾਸ਼ਤਾ ਕੀਤਾ ਜਾਂਦਾ ਹੈ ।

ਮੰਨਿਆ ਜਾਂਦਾ ਹੈ ਕਿ ਇਸ ਔਰਤ ਨੂੰ ਵਰਤ ਰੱਖਣ ਨਾਲ ਸਾਤੂੜੀ ਕਹਾਣੀ ਸੁਣਨੀ ਚਾਹੀਦੀ ਹੈ ਅਤੇ ਨਿਮੜੀ ਮਾਤਾ ਦੀ ਕਹਾਣੀ ਸੁਣਨੀ ਚਾਹੀਦੀ ਹੈ ਅਤੇ ਰਾਤ ਦੇ ਸਮੇਂ ਚੰਦਰਮਾ ਨੂੰ ਅੱਰਘ ਦਿੱਤਾ ਜਾਂਦਾ ਹੈ।


Story You May Like