The Summer News
×
Friday, 10 May 2024

ਘਰ ਦੇ ਬਾਹਰ ਖੜੀ ਆਲਟੋ ਕਾਰ ਚੋ. ਰਾਂ ਵਲੋਂ ਕੀਤੀ ਗਈ ਚੋ# ਰੀ ,CCTV 'ਚ ਹੋਏ ਕੈਦ

ਤਰਨ ਤਾਰਨ : ਤਰਨ ਤਾਰਨ ਸ਼ਹਿਰ ਵਿਚ ਦਿਨੋ -ਦਿਨ ਚੋ. ਰੀ ਦੀਆਂ ਘਟਨਾਵਾਂ ਵਧਦੀਆਂ ਜਾ ਰਹੀਆਂ ਹਨ। ਦਿਨ ਪ੍ਰਤੀ ਦਿਨ ਕਿਸੇ ਨਾ ਕਿਸੇ ਸ਼ਹਿਰ ਜਾਂ ਪਿੰਡ 'ਚ ਨਿੱਕੀ ਤੋਂ ਵੱਡੀਆਂ ਚੀਜ਼ਾਂ ਚੋ@ ਰੀ ਹੋਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਤਰਨ ਤਾਰਨ ਸ਼ਹਿਰ ਤੋਂ ਜਿੱਥੇ ਕਿ ਬੀਤੀ ਦੇਰ ਰਾਤ ਭਾਈ ਨਿਰਮਲ ਸਿੰਘ ਹੈਡ ਗ੍ਰੰਥੀ ਸਹੀਦ ਬਾਬਾ ਦੀਪ ਸਿੰਘ ਜੀ ਚਾਟੀਵਿੰਡ ਅੰਮ੍ਰਿਤਸਰ ਹਾਲ ਵਾਸੀ ਤਰਨ ਤਾਰਨ ਮਾਸਟਰ ਕਲੌਨੀ ਗਲੀ ਨੰਬਰ 9 ਘਰ ਬਾਹਰ ਖੜੀ ਕਾਰ ਨੂੰ ਅਣ***ਪਛਾਤੇ ਵਿਅਕਤੀਆ ਵਲੋਂ ਚੋ/ ਰੀ ਕਰ ਲਿਆ ਗਿਆ। ਜਿਸ ਦੀ ਸਾਰੀ ਘਟ. ਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ। ਦੂਜੇ ਪਾਸੇ ਪੁਲਸ ਚੌਕੀ ਬੱਸ ਸਟੈਂਡ ਇੰਚਾਰਜ ਨਿਰਮਲ ਸਿੰਘ ਪੁਲਸ ਫੋਰਸ ਸਮੇਤ ਘ! ਟਨਾ ਵਾਲੀ ਸਥਾਨ ਪੁੱਜੇ ਸੀਸੀਟੀ ਕੈਮਰਾ ਵਿਚ ਕੈ- ਦ ਹੋਈ ਵੀਡੀਓ ਅਤੇ ਘਰ ਪ੍ਰਵਾਰ ਮੈਂਬਰ ਦੇ ਬਿਆਨਾ ਮੁਤਾਬਕ ਮਾ+ ਮਲਾ ਦਰਜ ਕਰ ਲਿਆ ਗਿਆ ਹੈ।


 


  


 


 


 


 


 


 


 


 

Story You May Like