The Summer News
×
Monday, 20 May 2024

ਗੈਂਗਸਟਰ ਦਾ ਸਾਥੀ ਗਾਇਕ ਜਾਣੋ ਕਿਉਂ ਹੋਇਆ ਗ੍ਰਿਫ਼ਤਾਰ

ਮੁਹਾਲੀ : ਮੁਹਾਲੀ ਪੁਲਿਸ ਵਲੋਂ ਗੈਂਗਸਟਰ ਜੈਪਾਲ ਭੁੱਲਰ ਦੇ ਨੇੜਲੇ ਸਾਥੀ ਹਰਵੀਰ ਸਿੰਘ ਸੋਹਲ ਨੂੰ ਅਸਲੇ ਸਮੇਤ ਗ੍ਰਿਫ਼ਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਹਰਬੀਰ ਸਿੰਘ ਸੋਹਲ ਗੀਤਕਾਰ ਅਤੇ ਗਾਇਕ ਵੀ ਹੈ। ਪੁਲਿਸ ਮੁਤਾਬਿਕ ਜੈਪਾਲ ਭੁੱਲਰ ਵਲੋਂ ਮਾਰੀਆਂ ਗਈਆਂ ਡਕੈਤੀਆਂ ਅਤੇ ਕਾਰੋਬਾਰੀਆਂ ਕੋਲੋਂ ਲਈ ਫਿਰੌਤੀ ਤੋਂ ਹਰਵੀਰ ਸਿੰਘ ਸੋਹਲ ਦੇ ਨਾਂਅ ‘ਤੇ ਜਾਇਦਾਦਾਂ ਖ਼ਰੀਦੀਆਂ ਸਨ।


Story You May Like