The Summer News
×
Monday, 20 May 2024

‘ਮਨ ਕੀ ਬਾਤ’ ਲਈ ਪ੍ਰਧਾਨ ਮੰਤਰੀ ਮੋਦੀ ਨੇ ਲੋਕਾਂ ਤੋਂ ਮੰਗੇ ਵਿਚਾਰ

ਚੰਡੀਗੜ੍ਹ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਮਨ ਕੀ ਬਾਤ’ ਦੇ ਆਗਾਮੀ ਐਪੀਸੋਡ ਲਈ ਲੋਕਾਂ ਨੂੰ ਵਿਸ਼ਿਆਂ ਅਤੇ ਮੁੱਦਿਆਂ ‘ਤੇ ਵਿਚਾਰ ਸਾਂਝੇ ਕਰਨ ਲਈ ਸੱਦਾ ਦਿੱਤਾ ਹੈ। ਲੋਕਾਂ ਨੂੰ ‘ਮਾਈ ਗਵਰਨਮੈਂਟ (MyGov), ਨਮੋ ਐਪ ਰਾਹੀਂ ਵਿਚਾਰ ਸਾਂਝੇ ਕੀਤੇ ਜਾ ਸਕਦੇ ਹਨ, ਜਾਂ ਸੰਦੇਸ਼ ਨੂੰ ਰਿਕਾਰਡ ਕਰਨ ਲਈ 1800-11-7800 ਨੰਬਰ ਡਾਇਲ ਕੀਤਾ ਜਾ ਸਕਦਾ ਹੈ | ਇਸ ਮਾਧਿਅਮ ਰਾਹੀਂ ਲੋਕ ਆਪਣੇ ਵਿਚਾਰ ਦੇ ਸਕਦੇ ਹਨ।


Story You May Like