The Summer News
×
Thursday, 02 May 2024

ਬਜਟ ਤੋਂ ਪੰਜਾਬ ਦੇ ਕਿਸਾਨਾਂ ਨੂੰ ਹੈ ਬਹੁਤ ਉਮੀਦਾਂ, ਜਾਣੋ ਉਹਨਾਂ ਦੀਆਂ ਮੰਗਾ ਬਾਰੇ

ਚੰਡੀਗੜ੍ਹ : ਪੰਜਾਬ ਸਰਕਾਰ ਦੇ ਆਉਣ ਵਾਲੇ ਬਜਟ ਨੂੰ ਲੈਕੇ ਕਿਸਾਨਾਂ ਦਾ ਕਹਿਣਾ ਹੈ ਕਿ ਜਿਵੇ ਮੂੰਗੀ ਦੀ ਐਮਐਸਪੀ ਤਹਿ ਕੀਤੀ ਗਈ ਹੈ ਹੋਰਨਾਂ ਫ਼ਸਲਾਂ ਦੀ ਵੀ ਸਰਕਾਰ ਐਮਐਸਪੀ ਤਹਿ ਕਰੇ ਅਤੇ ਇਸ ਦੇ ਨਾਲ ਹੀ ਕਿਸਾਨਾਂ ਨੇ ਕਿਹਾ ਕਿ ਜੋ ਕਿਸਾਨ ਅੱਜ ਨਾੜ ਨੂੰ ਅੱਗ ਲਾਉਣ ਲਈ ਮਜਬੂਰ ਹਨ ਉਸ ਲਈ ਸਰਕਾਰ ਇਸ ਬਜਟ ‘ਚ ਕੋਈ ਅਹਿਮ ਫੈਸਲਾ ਲਾਏ ਤਾਂ ਜੋ ਕਿਸਾਨ ਨੂੰ ਕੁਝ ਖਾਸ ਰਾਹਤ ਮਿਲੇ ਅਤੇ ਇਸ ਦੇ ਨਾਲ ਹੀ ਕਿਸਾਨਾਂ ਦਾ ਕਹਿਣਾ ਹੈ ਕਿ ਕਿਸਾਨੀ ਨੂੰ ਲਾਹੇਵੰਦ ਬਣਾਉਣ ਲਈ ਸਰਕਾਰ ਕਿਸਾਨ ਅਤੇ ਮਜ਼ਦੂਰ ਦੇ ਹੱਕ ਚ ਬਜਟ ਲਾਕੇ ਆਵੇ |


Story You May Like