The Summer News
×
Friday, 17 May 2024

ਮਸ਼ਹੂਰ ਅਦਾਕਾਰ ਅਤੇ ਯੂਟਿਊਬਰ ਨੇ Video ਸਾਂਝੀ ਕਰਕੇ ਦਿੱਤਾ ਪ੍ਰਸ਼ੰਸਕਾਂ ਨੂੰ ਦਿੱਤਾ ਇਹ ਜਵਾਬ, ਦੇਖੋ ਵੀਡੀਓ

ਚੰਡੀਗੜ੍ਹ : ਟੀਵੀ ਇੰਡਸਟਰੀ ਦੀ ਮਸ਼ਹੂਰ ਅਭਿਨੇਤਰੀ ਤੇ ਨਾਲ ਹੀ ਮਸ਼ਹੂਰ ਯੂਟਿਊਬਰ ਦੀਪਿਕਾ ਕੱਕੜ ਇਬਰਾਹਿਮ ਜਲਦ ਹੀ ਮਾਂ ਬਣਨ ਵਾਲੀ ਹੈ ਅਤੇ ਉਹ ਇਸ ਲਈ ਬਹੁਤ ਹੀ ਖੁਸ਼ ਹੈ। ਦੀਪਿਕਾ ਕੱਕੜ ਨੇ ਸੁਰਲ ਸਿਮਰ ਕਾ ਤੋਂ ਕਾਫੀ ਮਸ਼ਹੂਰ ਹੋਈ ਸੀ। ਇਸ ਦੇ ਨਾਲ ਹੀ ਦੀਪਿਕਾ ਦੇ ਪਤੀ ਸ਼ੋਏਬ ਇਬਰਾਹਿਮ ਵੀ ਮਸ਼ਹੂਰ ਅਦਾਕਾਰ ਦੇ ਨਾਲ ਨਾਲ ਯੂਟਿਊਬਰ ਵੀ ਹਨ। ਦੋਵੇਂ ਜਲਦ ਹੀ ਮਾਤਾ ਪਿਤਾ ਬਣਨ ਜਾ ਰਹੇ ਹਨ। ਦੀਪਿਕਾ ਕੱਕੜ ਨੇ 22 ਜਨਵਰੀ 2023 ਨੇ ਯੂਟਿਊਬ ਤੇ ਇੰਸਟਾਗ੍ਰਾਮ ਉਤੇ ਵੀਡੀਓ ਸਾਂਝੀ ਕਰਦੇ ਹੋਏ ਕਿਹਾ ਕਿ ਦੀਪਿਕਾ ਪ੍ਰੈਗਨੈਂਟ ਹੈ। ਇਹ ਖਬਰ ਸੁਣ ਕੇ ਪ੍ਰਸ਼ੰਸਕ ਕਾਫੀ ਖੁਸ਼ ਸੀ।  ਦਸ ਦੇਈਏ ਕਿ ਦੋਵੇ ਪਤੀ ਪਤਨੀ ਨੇ ਯੂਟਿਊਬ ਉਤੇ ਵੀਡੀਓ ਸਾਂਝੀ ਕੇ ਆਪਣੀ ਪ੍ਰੈਗਨੈਂਸੀ ਬਾਰੇ ਦੱਸਿਆ।


23-2


ਸ਼ੋਏਬ ਨੇ ਸਾਂਝੀ ਕੀਤੀ ਇਹ ਵੀਡੀਓ


ਇਸ ਦੇ ਚੱਲਦਿਆ ਹੀ ਦਸ ਦਈਏ ਕਿ ਕੁਝ ਲੋਕ ਇਹ ਕਹਿ ਰਹੇ ਹਨ ਕਿ ਦੀਪਿਕਾ ਨੇ ਜੁੜਵਾਂ ਬੱਚਿਆਂ ਨੂੰ ਜਨਮ ਦਿੱਤਾ ਹੈ। ਇਸ ਖਬਰ ‘ਤੇ ਪ੍ਰਸ਼ੰਸਕ ਉਹਨਾਂ ਨੂੰ ਵਧਾਈ ਦੇ ਰਹੇ ਹਨ। ਪਰ ਅਜਿਹਾ ਨਹੀਂ ਹੈ, ਦੀਪਿਕਾ ਅਤੇ ਸ਼ੋਏਬ ਨੇ ਆਪਣੇ ਵੀਲੌਗ 'ਚ ਕਿਹਾ ਕਿ ਉਨ੍ਹਾਂ ਨੂੰ ਦੀਪਿਕਾ ਦੀ ਗਰਭ ਅਵਸਥਾ ਬਾਰੇ ਫੈਲਾਈਆਂ ਜਾ ਰਹੀਆਂ ਝੂਠੀਆਂ ਖਬਰਾਂ ਬਾਰੇ ਕਿਹਾ ਕਿ ਸਾਰੀਆਂ ਅਫਵਾਹਾਂ ਨੂੰ ਝੂਠੀਆਂ ਹਨ ਤੇ ਉਹਨਾਂ ਨੂੰ ਖਾਰਜ ਕਰਦੇ ਹੋਏ ਕਿਹਾ ਕਿ ਦੀਪਿਕਾ ਦੀ ਡਿਲੀਵਰੀ ਨਹੀਂ ਹੋਈ ਹੈ। ਸ਼ੋਏਬ ਨੇ ਪ੍ਰਸ਼ੰਸਕਾਂ ਨੂੰ ਦੱਸਿਆ ਕਿ ਉਨ੍ਹਾਂ ਦੀ ਪਤਨੀ ਦੀਪਿਕਾ ਦੀ ਡਿਲੀਵਰੀ ਕਦੋਂ ਹੈ।  


23-1


ਜਾਣੋ ਦੀਪਿਕਾ ਕਦੋਂ ਦੇਵੇਗੀ ਬੱਚੇ ਨੂੰ ਜਨਮ


ਜੋ ਦੀਪਿਕਾ ਨੇ ਪੋਸਟ ਸਾਂਝੀ ਕੀਤੀ ਹੈ ਉਸ ਨੂੰ ਦੇਖ ਕੇ ਲੱਗ ਰਿਹਾ ਹੈ ਕਿ ਦੀਪਿਕਾ ਦੀ ਡਿਲੀਵਰੀ ਡੇਟ ਕਰੀਬ ਆ ਚੁੱਕੀ ਹੈ। ਇਸ ਦੌਰਾਨ ਹੀ ਉਸ ਦੀ ਤਸਵੀਰ ਦੇਖ ਕੇ ਲੱਗ ਰਿਹਾ ਹੈ ਕਿ ਜਦ ਉਹ ਬੱਚੇ ਅਤੇ ਮਾਂ ਲਈ ਸ਼ਾਪਿੰਗ ਕਰ ਰਹੇ ਹਨ। ਦੀਪਿਕਾ ਨੇ ਕਾਫੀ ਸਮੇਂ ਬਾਅਦ ਸੋਸ਼ਲ ਮੀਡੀਆ ‘ਤੇ ਕੋਈ ਤਸਵੀਰ ਸਾਂਝੀ ਕੀਤੀ ਹੈ। ਉਹਨਾਂ ਦੇ ਸ਼ਾਪਿੰਗ ਕਰਨ ਦੇ ਤਰੀਕੇ ਤੋਂ ਇਹ ਲੱਗ ਰਿਹਾ ਹੈ ਕਿ ਦੀਪਿਕਾ ਦੀ ਡਿਲੀਵਰੀ ਡੇਟ ਕੋਲ ਆ ਗਈ ਹੈ। ਦੀਪਿਕਾ ਦੀ ਡਿਲੀਵਰੀ ਡੇਟ ਜੁਲਾਈ ਕਿਸੇ ਵੀ ਦਿਨ ਆ ਸਕਦੀ ਹੈ।  ਦੀਪਿਕਾ ਦੀ ਨਿਯਤ ਤਾਰੀਖ ਜੁਲਾਈ ਦੇ ਤੀਜੇ ਜਾਂ ਚੌਥੇ ਹਫਤੇ ਵਿਚ ਹੈ।

Story You May Like