The Summer News
×
Friday, 10 May 2024

CM ਭਗਵੰਤ ਮਾਨ ਨੇ ਭਗਤ ਪੂਰਨ ਸਿੰਘ ਦੀ ਬਰਸੀ ‘ਤੇ ਉਨ੍ਹਾਂ ਨੂੰ ਕੀਤਾ ਪ੍ਰਣਾਮ

ਚੰਡੀਗੜ੍ਹ, 05 ਅਗਸਤ 2022– ਮੁੱਖ ਮੰਤਰੀ ਭਗਵੰਤ ਮਾਨ ਨੇ ਦੀਨ ਦੁਖੀਆਂ ਦੇ ਦਰਦੀ, ਸੇਵਾ ਸਮਰਪਣ ਤੇ ਭਗਤੀ ਦੇ ਪੁੰਜ ਭਗਤ ਪੂਰਨ ਸਿੰਘ ਦੀ ਬਰਸੀ ਤੇ ਪ੍ਰਣਾਮ ਕੀਤਾ ਹੈ।ਭਗਵੰਤ ਮਾਨ ਨੇ ਕਿਹਾ ਕਿ  ਭਗਤ ਪੂਰਨ ਸਿੰਘ ਜੀ ਦਾ ਜੀਵਨ ਤੇ ਮਨੁੱਖਤਾ ਪ੍ਰਤੀ ਘਾਲਣਾ ਸਾਡੇ ਲਈ ਸਦੀਆਂ ਤੀਕ ਪ੍ਰੇਰਣਾਸਰੋਤ ਰਹੇਗੀ।


Story You May Like