The Summer News
×
Tuesday, 21 May 2024

Blogger ਨੂੰ blogging ਕਰਨਾ ਪਿਆ ਮਹਿੰਗਾ, ਭਰਨਾ ਪਿਆ ਲੱਖਾ ‘ਚ ਜੁਰਾਮਾ

ਚੰਡੀਗੜ੍ਹ : ਅੱਜ ਕੱਲ blogging ਕਰਨ ਦਾ ਸਮਾਂ ਚੱਲ ਰਿਹਾ ਹੈ। ਦੁਨੀਆ ‘ਚ ਹਰ ਕੋਈ blogging ਕਰਦਾ ਹੈ। ਕਈ ਲੋਕ ਆਪਣੀ blogging ਕਰਕੇ ਮਸ਼ਹੂਰ ਹੋ ਜਾਂਦੇ ਹਨ ਅਤੇ ਕਈ ਕਿਸੇ ਨਾ ਕਿਸੇ ਕਾਰਨ ਕਰਕੇ ਫੱਸ ਜਾਂਦੇ ਹਨ। ਇਸ ਦੇ ਨਾਲ ਹੀ ਦਸ ਦਈਏ ਕਿ ਇਕ ਇਹੋ ਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ blogger blog ਬਣਾ ਰਿਹਾ ਸੀ ਅਤੇ ਉਹ blog ਉਸ ‘ਤੇ ਮਹਿੰਗਾ ਪੈ ਗਿਆ।


China Food Blogger ਨੇ ਚਿੱਟੀ ਸ਼ਾਰਕ ਨਾਲ ਵੀਡੀਓ ਬਣਾਈ ਅਤੇ ਇਸ ਤੋਂ ਬਾਅਦ ਉਸ ਨੂੰ ਸਰੇਆਮ ਪਕਾਇਆ ਅਤੇ ਖਾਦਾਂ । ਜਿਨ ਮੋਮੋ, ਜੋ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਟੀਜ਼ੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ।  ਗੈਰ ਕਾਨੂੰਨੀ ਤੌਰ ‘ਤੇ white shark ਨੂੰ ਖਰੀਦਣ ਅਤੇ ਪਕਾਉਣ ਅਤੇ ਖਾਣ ਲਈ ਉਸ 15 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਸੀ।


ਇਸ ਦੇ ਨਾਲ ਹੀ ਇਸ ਵਿਅਕਤੀ ਦਾ ਬਿਆਨ ਸਾਹਮਣੇ ਆਇਆ, ਉਸ ਨੇ ਦੱਸਿਆ ਕਿ ਜਿਨ ਮੋਮੋ ਨੇ ਪਿਛਲੇ ਸਾਲ white shark ਨੂੰ ਖਰੀਦੀ ਸੀ। ਇਸ ਦੇ ਬਾਅਦ ਸੋਸ਼ਲ ਮੀਡੀਆ 'ਤੇ ਉਸ ਨੇ ਕਲਿੱਪ ਸ਼ੇਅਰ ਕੀਤੀ, ਜਿਸ ‘ਚ ਟੀਜ਼ੀ ਸ਼ਾਰਕ ਦੇ ਨਾਲ ਪੋਜ਼ ਦਿੰਦੇ ਹੋਏ ਦਿਖਾਈ ਦੇ ਰਹੀ ਸੀ।

Story You May Like