The Summer News
×
Friday, 17 May 2024

ਅਭਿਨੇਤਰੀ ਦੀਪਿਕਾ ਕੱਕੜ ਨੇ ਸਾਂਝਾ ਕੀਤਾ Vlog, ਦਿੱਤੀ ਆਪਣੀ Health update, ਦੇਖੋ Video

ਚੰਡੀਗੜ੍ਹ : ਟੀਵੀ ਇੰਡਸਟਰੀ ਦੀ ਮਸ਼ਹੂਰ ਅਭਿਨੇਤਰੀ ਤੇ ਨਾਲ ਹੀ ਮਸ਼ਹੂਰ ਯੂਟਿਊਬਰ ਦੀਪਿਕਾ ਕੱਕੜ ਇਬਰਾਹਿਮ ਜਲਦ ਹੀ ਮਾਂ ਬਣਨ ਵਾਲੀ ਹੈ ਅਤੇ ਉਹ ਇਸ ਲਈ ਬਹੁਤ ਹੀ ਖੁਸ਼ ਹੈ। ਫਿਲਹਾਲ ਉਹ ਆਪਣੇ ਹੈਪੀ ਸਪੇਸ ਵਿੱਚ ਹੈ। ਦੀਪਿਕਾ ਕੱਕੜ ਨੇ ਸੁਰਲ ਸਿਮਰ ਕਾ ਤੋਂ ਕਾਫੀ ਮਸ਼ਹੂਰ ਹੋਈ ਸੀ। ਇਸ ਦੇ ਨਾਲ ਹੀ ਦੀਪਿਕਾ ਦੇ ਪਤੀ ਸ਼ੋਏਬ ਇਬਰਾਹਿਮ ਵੀ ਮਸ਼ਹੂਰ ਅਦਾਕਾਰ ਦੇ ਨਾਲ ਨਾਲ ਯੂਟਿਊਬਰ ਵੀ ਹਨ। ਦੋਵੇਂ ਜਲਦ ਹੀ ਮਾਤਾ ਪਿਤਾ ਬਣਨ ਜਾ ਰਹੇ ਹਨ। ਦੀਪਿਕਾ ਕੱਕੜ ਨੇ 22 ਜਨਵਰੀ 2023 ਨੇ ਯੂਟਿਊਬ ਤੇ ਇੰਸਟਾਗ੍ਰਾਮ ਉਤੇ ਵੀਡੀਓ ਸਾਂਝੀ ਕਰਦੇ ਹੋਏ ਕਿਹਾ ਕਿ ਦੀਪਿਕਾ ਪ੍ਰੈਗਨੈਂਟ ਹੈ। ਇਹ ਖਬਰ ਸੁਣ ਕੇ ਪ੍ਰਸ਼ੰਸਕ ਕਾਫੀ ਖੁਸ਼ ਸੀ।  ਦਸ ਦੇਈਏ ਕਿ ਦੋਵੇ ਪਤੀ ਪਤਨੀ ਨੇ ਯੂਟਿਊਬ ਉਤੇ ਵੀਡੀਓ ਸਾਂਝੀ ਕੇ ਆਪਣੀ ਪ੍ਰੈਗਨੈਂਸੀ ਬਾਰੇ ਦੱਸਿਆ।  ਗਰਭਵਤੀ ਦੀਪਿਕਾ ਨੂੰ ਸ਼ੂਗਰ ਦਾ ਪਤਾ ਲੱਗਿਆ ਸੀ। ਇਸ ਦਾ ਉਸ ਨੇ ਆਪਣਾ Vlog ਸਾਂਝਾ ਕੀਤਾ ਹੈ।


25-1


ਦੀਪਿਕਾ ਨੇ ਦਿੱਤਾ Health update


ਦੀਪਿਕਾ ਨੇ ਆਪਣਾ ਇਕ ਵੀਲਾਗ ਸਾਂਝਾ ਕੀਤਾ ਹੈ ਜਿਸ ਵਿੱਚ ਉਸ ਨੇ ਆਪਣੀ Health update ਦਿੰਦੇ ਹੋਏ ਕਿਹਾ ਕਿ  - 'ਮੇਰੀ ਸ਼ੂਗਰ ਹੁਣ ਫਿਲਹਾਲ ਕੰਟਰੋਲ 'ਚ ਹੈ। ਜਦੋਂ ਤੋਂ ਮੈਨੂੰ ਪਤਾ ਲੱਗਾ ਮੈਂ ਆਪਣੀ ਸਹੀ ਖੁਰਾਕ ਲੈ ਰਹੀ ਹਾਂ ਤੇ ਨਾਲ ਹੀ ਮੈਂ ਸੈਰ ਕਰ ਰਹੀ ਹਾਂ। ਡਾਕਟਰ ਨੇ Check up ਦੇ ਦੌਰਾਨ ਕਿਹਾ ਸੀ ਕਿ ਖਾਣਾ ਖਾਣ ਤੋਂ ਬਾਅਦ ਕਿਹਾ ਸੈਰ ਕਰੋ ਫਿਰ ਚਾਹੇ ਉਹ ਘਰ ਵਿੱਚ ਕਰੋ ਜਾਂ ਫਿਰ ਬਾਹਰ। ਇਸ ਲਈ ਡਾਕਟਰ ਨੇ ਜਿਹੋ ਜਿਹਾ ਕਿਹਾ ਹੈ ਮੈਂ ਵੈਸੇ ਹੀ ਕਰ ਰਹੀ ਹਾਂ ਤਾਂ ਹੁਣ ਸਭ ਕੁਝ ਠੀਕ ਹੈ।


25-2


ਜਾਣੋ ਦੀਪਿਕਾ ਕਦੋਂ ਦੇਵੇਗੀ ਬੱਚੇ ਨੂੰ ਜਨਮ


ਜੋ ਦੀਪਿਕਾ ਨੇ ਪੋਸਟ ਸਾਂਝੀ ਕੀਤੀ ਹੈ ਉਸ ਨੂੰ ਦੇਖ ਕੇ ਲੱਗ ਰਿਹਾ ਹੈ ਕਿ ਦੀਪਿਕਾ ਦੀ ਡਿਲੀਵਰੀ ਡੇਟ ਕਰੀਬ ਆ ਚੁੱਕੀ ਹੈ। ਦੀਪਿਕਾ ਦੀ ਡਿਲੀਵਰੀ ਡੇਟ ਕੋਲ ਆ ਗਈ ਹੈ। ਦੀਪਿਕਾ ਦੀ ਡਿਲੀਵਰੀ ਡੇਟ ਜੁਲਾਈ ਕਿਸੇ ਵੀ ਦਿਨ ਆ ਸਕਦੀ ਹੈ।  ਦੀਪਿਕਾ ਦੀ ਨਿਯਤ ਤਾਰੀਖ ਜੁਲਾਈ ਦੇ ਤੀਜੇ ਜਾਂ ਚੌਥੇ ਹਫਤੇ ਵਿਚ ਹੈ।


(Sonam Malhotra)


 

Story You May Like