The Summer News
×
Friday, 17 May 2024

Tv actress ਅਤੇ Youtuber ਦਾ ਵਿਆਹ ਬਣ ਰਿਹਾ ਮਜ਼ਾਕ,Users ਕਰ ਰਹੇ ਖੂਬ ਟ੍ਰੋਲ

ਚੰਡੀਗੜ੍ਹ : Tv actress ਅਤੇ Youtuber charu asopa ਦਾ ਆਪਣੇ ਪਤੀ ਨਾਲ ਤਲਾਕ ਹੋ ਚੁੱਕਾ ਹੈ ਅਤੇ ਉਹ ਆਪਣੀ ਧੀ ਨਾਲ ਦੂਜੇ ਘਰ ਵਿੱਚ ਸ਼ਿਫਟ ਹੋ ਚੁੱਕੀ ਹੈ। ਦਸ ਦਈਏ ਕਿ ਦੂਰ ਰਹਿੰਦੇ ਹੋਏ ਵੀ charu ਆਪਣੀ ਧੀ ਨੂੰ ਆਪਣੇ ਪਿਤਾ rajeev sen ਦੇ ਘਰ ਮਿਲਾਉਣ ਲਈ ਲੈ ਕੇ ਜਾਂਦੀ ਰਹਿੰਦੀ ਹੈ। ਇਸ ਵਿੱਚ ਦਸ ਦਈਏ ਕਿ ਦੋਵਾਂ ਵਿਚਕਾਰ ਦੂਰੀਆਂ ਕਾਫੀ ਵੱਧ ਗਈਆ ਸੀ। ਪਰ ਹਾਲ ਹੀ ਅਜਿਹਾ ਕੁਝ ਦੇਖਣ ਨੂੰ ਮਿਲੀਆ ਕੀ ਪ੍ਰਸ਼ੰਸਕ ਉਹਨਾਂ ਦੇ ਵਿਆਹ ਨੂੰ ਲੈ ਕੇ ਦੋਵਾਂ ਨੂੰ ਖੂਬ ਟ੍ਰੋਲ ਕਰ ਰਹੇ ਹਨ।


ਰਾਜੀਵ ਸੇਨ ਅਤੇ ਚਾਰੂ ਅਸੋਪਾ ਇੱਕ ਵਾਰ ਫਿਰ ਇਕੱਠੇ ਨਜ਼ਰ ਆਏ। ਸੁਸ਼ਮਿਤਾ ਸੇਨ ਦੇ ਭਰਾ ਰਾਜੀਵ ਸੇਨ ਨੇ ਆਪਣੇ ਇੰਸਟਾਗ੍ਰਾਮ 'ਤੇ ਚਾਰੂ ਤੇ ਧੀ ਜ਼ਿਆਨਾ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ। ਰਾਜੀਵ ਨੇ ਚਾਰੂ ਦਾ ਜਨਮਦਿਨ ਮਨਾਇਆ ਸੀ। ਜਿਸ ਨੂੰ ਲੈ ਕੇ ਲੋਕਾਂ ਨੇ ਦੋਵਾਂ ਨੂੰ ਕਾਫੀ ਟ੍ਰੋਲ ਕਰ ਰਹੇ ਹਨ। ਉਹਨਾਂ ਦੇ ਵਿਆਹ ਨੂੰ ਲੈ ਕੇ ਮਜ਼ਾਕ ਬਣਾ ਰਹੇ ਹਨ।


ਪ੍ਰਸ਼ੰਸਕਾਂ ਨੇ ਚਾਰੂ ਅਤੇ ਰਾਜੀਨ ਨੂੰ ਕੀਤਾ ਟ੍ਰੋਲ


ਰਾਜੀਵ ਅਤੇ ਚਾਰੂ ਰੈਸਟੋਰੈਂਟ ਵਿੱਚ ਆਪਣੀ ਬੇਟੀ ਜ਼ਿਆਨਾ ਨਾਲ ਤਸਵੀਰਾਂ ਖਿਚਾਉਂਦੇ ਹੋਏ ਨਜ਼ਰ ਆਏ। ਰਾਜੀਵ ਨੇ ਤਸਵੀਰ ਸਾਂਝੀ ਕੀਤੀ, ਜਿਸ ਵਿੱਚ ਰਾਜੀਵ ਨੇ ਚਾਰੂ ਨਾਲ ਰੋਮਾਂਟਿਕ ਪੋਜ਼ ਵਿਚ ਸੈਲਫੀ ਲਈ। ਰਾਜੀਵ ਨੇ ਪੋਸਟ ਲਿਖਿਆ ਕਿ "happy birthday ਚਾਰੂ, ਬਹੁਤ ਸਾਰਾ ਪਿਆਰ"। ਪ੍ਰਸ਼ੰਸਕਾਂ ਨੇ ਰਾਜੀਵ ਦੀ ਪੋਸਟ 'ਤੇ ਬੇਹੱਦ ਹੈਰਾਨੀਜ਼ਨਕ ਕੁਮੈਂਟ ਕੀਤੇ। ਯੂਜ਼ਰਸ ਲਿਖ ਰਹੇ ਹਨ ਕਿ ਤੁਸੀਂ ਆਪਣੇ ਵਿਆਹ ਦਾ ਮਜ਼ਾਕ ਉੱਡਾ ਰਹੇ ਹੋ। ਵਿਆਹ ਨੂੰ ਮਜ਼ਾਕ ਬਣਾ ਦਿੱਤਾ ਹੈ।


 


 

Story You May Like