The Summer News
×
Monday, 20 May 2024

ਟਰਾਈਡੈਟ ਮਾਲਵਾ ਇੰਟਰ ਜਿਲ੍ਹਾ ਅੰਡਰ 15 ਕਿ੍ਕਟ ਕੱਪ ਦਾ ਸੈਮੀਫਾਇਨਲ ਲੁਧਿਆਣਾ ਤੇ ਮਾਨਸਾ ਵਿਚਕਾਰ ਕਰਵਾਇਆ ਗਿਆ ਸੈਮੀਫਾਇਨਲ

ਮਾਨਸਾ, 5 ਜਨਵਰੀ : ਟਰਾਈਡੈਟ ਮਾਲਵਾ ਇੰਟਰ ਜਿਲ੍ਹਾ ਅੰਡਰ 15 ਕਿ੍ਕਟ ਕੱਪ ਦਾ ਮਾਨਸਾ ਦੇ ਕਿ੍ਕਟ ਖੇਡ ਸਟੇਡੀਅਮ ਵਿਖੇ ਲੁਧਿਆਣਾ ਤੇ ਮਾਨਸਾ ਵਿਚਕਾਰ ਸੈਮੀਫਾਇਨਲ ਮੈਚ ਕਰਵਾਇਆ ਗਿਆ। ਜਿਸ ਦਾ ਉਦਘਾਟਨ ਸਾਬਕਾ ਵਿਧਾਇਕ ਦਿਲਰਾਜ ਸਿੰਘ ਭੂੰਦੜ ਵੱਲੋ ਕੀਤਾ ਗਿਆ। ਮਾਨਸਾ ਦੇ ਕਿ੍ਕਟ ਖੇਡ ਸਟੇਡੀਅਮ ਵਿਖੇ ਟਰਾਈਡੈਟ ਮਾਲਵਾ ਇੰਟਰ ਜਿਲ੍ਹਾ ਅੰਡਰ 15 ਕਿ੍ਕਟ ਕੱਪ ਦਾ ਸੈਮੀਫਾਇਨਲ ਮੈਚ ਲੁਧਿਆਣਾ ਤੇ ਮਾਨਸਾ ਦੇ ਵਿਚਕਾਰ ਚੱਲ ਰਿਹਾ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਾਬਕਾ ਵਿਧਾਇਕ ਦਿਲਰਾਜ ਸਿੰਘ ਭੂੰਦੜ੍ ਨੇ ਦੱਸਿਆ ਕਿ ਟਰਾਈਡੈਟ ਮਾਲਵਾ ਇੰਟਰ ਜਿਲ੍ਹਾ ਅੰਡਰ 15 ਕਿ੍ਕਟ ਕੱਪ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਪਹਿਲੇ ਸਥਾਨ ਤੇ ਆਉਣ ਵਾਲੀ ਟੀਮ ਨੂੰ ਇੱਕ ਲੱਖ ਤੇ ਦੂਸਰੇ ਸਥਾਨ ਵਾਲੀ ਟੀਮ ਨੂੰ 71 ਹਜਾਰ ਰੁਪਏ ਦੀ ਨਗਦ ਰਾਸ਼ੀ ਦੇ ਨਾਲ ਸਨਮਾਨਿਤ ਕੀਤਾ ਜਾਵੇਗਾ।

Story You May Like