The Summer News
×
Friday, 17 May 2024

ਇਸ ਟੀਵੀ ਅਭਿਨੇਤਰੀ ਨੇ ਆਪਣੀ Bachelorette party ‘ਤੇ ਕੀਤਾ ਕੁਝ ਅਜਿਹਾ ਹੋਈ ਖੂਬ ਟ੍ਰੋਲ, ਦੇਖੋ ਤਸਵੀਰਾਂ

ਚੰਡੀਗੜ੍ਹ : ਟੀਵੀ ਦੀ ਮਸ਼ਹੂਰ ਅਭਿਨੇਤਰੀ ਕ੍ਰਿਸ਼ਨਾ ਮੁਖਰਜੀ ਵਿਆਹ ਕਰਨ ਜਾ ਰਹੀ ਹੈ। ਕ੍ਰਿਸ਼ਨਾ ਨੇ ਸੋਸ਼ਲ ਮੀਡੀਆ ‘ਤੇ ਪੋਸਟ ਸਾਂਝੀ ਕਰਕੇ ਪ੍ਰਸ਼ੰਸਕਾਂ ਨੂੰ ਆਪਣੇ ਵਿਆਹ ਦੀ ਜਾਣਕਾਰੀ ਦਿੱਤੀ ਸੀ। ਕ੍ਰਿਸ਼ਨਾ ਨੇ Bachelorette party ਦਾ ਆਯੋਜਨ ਕੀਤਾ, ਜਿਸ ‘ਚ ਉਸ ਦੀਆਂ ਕਾਫੀ ਸਹੇਲੀਆਂ ਤੇ ਟੀਵੀ ਇੰਡਸਟਰੀ ਦੀਆਂ ਮਸ਼ਹੂਰ ਅਭਿਨੇਤਰੀਆਂ ਵੀ ਆਈਆ ਹੋਇਆ ਸੀ।  


ਕ੍ਰਿਸ਼ਨਾ ਥਾਈਲੈਂਡ ਵਿੱਚ ਆਪਣੇ friends ਨਾਲ ਛੁੱਟੀਆਂ ਮਨਾ ਰਹੀ ਹੈ। ਸੋਸ਼ਲ ਮੀਡੀਆ 'ਤੇ ਲਗਾਤਾਰ ਆਪਣੀ ਪਾਰਟੀ ਦੀਆਂ ਅਤੇ ਮਸਤੀ ਕਰਦੇ ਹੋਏ ਸਾਂਝੀਆਂ ਕਰ ਰਹੀ ਹੈ।  ਕ੍ਰਿਸ਼ਨਾ ਮੁਖਰਜੀ ਦੇ ਸਰੀਰ 'ਤੇ ਇਹ ਚੀਜ਼ ਲਿਖੀ ਹੋਈ ਸੀ। ਦਸ ਦਈਏ ਕਿ ਤਸਵੀਰਾਂ 'ਚ ਕ੍ਰਿਸ਼ਨਾ ਅਦਾਕਾਰਾ ਸ਼ਿਰੀਨ ਮਿਰਜ਼ਾ ਸਮੇਤ ਹੋਰ friends ਨਾਲ ਕਲੱਬ 'ਚ ਪਾਰਟੀ ਕਰਦੀ ਹੋਈ ਨਜ਼ਰ ਆ ਰਹੇ ਹਨ। ਕ੍ਰਿਸ਼ਨਾ ਨੇ black deep neck dress ਪਾਈ ਹੋਈ ਹੈ। ਜਿਸ ਦੌਰਾਨ ਉਸ ਨੇ ਆਪਣੀ ਗਰਦਨ ਤੇ ਬਾਂਹ ‘ਤੇ “Bride to be” ਵੀ ਲਿਖਵਾਇਆ ਹੋਇਆ ਹੈ।   


ਕ੍ਰਿਸ਼ਨਾ ਨੂੰ ਆਪਣਾ ਬਹੁਤ ਪਿਆਰਾ ਜੀਵਨ ਸਾਥੀ ਮਿਲਿਆ ਹੈ।  ਅਭਿਨੇਤਰੀ ਨੇ ਸਾਲ 2022 ਵਿੱਚ ਮੰਗਣੀ ਕਰਵਾਈ ਸੀ। ਕ੍ਰਿਸ਼ਨਾ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੀ ਹੈ।  ਅਭਿਨੇਤਰੀ ਨੇ ਆਪਣੀਆਂ ਤਸਵੀਰਾਂ ਇੰਸਟਾਗ੍ਰਾਮ ਹੈਂਡਲ 'ਤੇ ਸ਼ੇਅਰ ਕੀਤੀਆਂ ਹਨ। ਜੋ ਕਿ ਪ੍ਰਸ਼ੰਸਕ ਕਾਫੀ ਪਸੰਦ ਕਰ ਰਹੇ ਹਨ। ਪਰ ਕੁਝ ਅਜਿਹੇ ਵੀ ਪ੍ਰਸ਼ੰਸਕ ਹਨ ਜੋ ਕਿ ਉਸ ਨੂੰ ਬਹੁਤ ਟ੍ਰੋਲ ਕਰ ਰਹੇ ਹਨ।

Story You May Like