The Summer News
×
Friday, 17 May 2024

ਇਸ ਟੀਵੀ ਅਦਾਕਾਰ ਨੇ ਪਾਇਲਟ ਨੂੰ ਮਾਰਿਆ ਥੱਪੜ, ਘਿਰਿਆ ਵਿਵਾਦਾ ‘ਚ

ਚੰਡੀਗੜ੍ਹ : ਟੀਵੀ ਤੇ ਬਾਲੀਵੁੱਡ ਇੰਡਸਟਰੀ ਆਲੋਕ ਨਾਥ ਆਪਣੇ ਸੰਸਕ੍ਰਿਤ ਕਿਰਦਾਰ ਲਈ ਜਾਣੇ ਜਾਂਦੇ ਹਨ। ਆਲੋਕ ਨੇ ਬਾਲੀਵੁੱਡ ਫਿਲਮਾਂ ਵਿੱਚ ਪਿਤਾ ਦਾ ਅਤੇ ਦਾਦੇ ਦਾ ਕਿਰਦਾਰ ਨਿਭਾਇਆ ਹੈ।  ਫਿਲਮਾਂ 'ਚ ਹੀ ਨਹੀਂ ਬਲਕਿ ਕਾਫੀ ਸਾਰੇ ਟੀਵੀ ਸੀਰੀਅਲਾਂ 'ਚ ਵੀ ਆਲੋਕ ਨਾਥ ਨੇ ਆਪਣੇ ਕਿਰਦਾਰ ਨਾਲ ਲੋਕਾਂ ਦਾ ਦਿਲ ਜਿੱਤ ਲਿਆ ਹੈ।


ਆਲੋਕ ਨਾਥ ਨੇ ਕਈ ਸਾਰੀਆਂ ਫਿਲਮਾਂ ਅਤੇ ਟੀਵੀ ਸੀਰੀਅਲਾਂ ‘ਚ ਕੰਮ ਕੀਤਾ ਹੈ। 'ਸਪਨਾ ਬਾਬੁਲ ਕਾ ਬਿਦਾਈ', 'ਯਹਾਂ ਮੈਂ ਘਰ ਘਰ ਖੇਲੀ', 'ਯੇ ਰਿਸ਼ਤਾ ਕੀ ਕਹਿਲਾਤਾ ਹੈ' ਵਰਗੇ ਸੀਰੀਅਲਾਂ 'ਚ ਉਨ੍ਹਾਂ ਦੇ ਕਿਰਦਾਰ ਨੂੰ ਲੋਕਾਂ ਨੇ ਕਾਫੀ ਪਸੰਦ ਕੀਤੇ ਹਨ।


ਵਿਵਾਦਾ ਘਿਰੇ ਸੀ ਅਦਾਕਾਰ


ਆਲੋਕ ਨਾਥ ਦਾ ਨਾਂ ਵਿਵਾਦਾਂ 'ਚ ਆਇਆ, ਭੋਲੇ ਭਾਲੇ ਆਲੋਕ ਨੂੰ ਲੋਕਾਂ ਨੇ ਬਹੁਤ ਬੁਰਾ ਭਲਾ ਕਿਹਾ। ਦਸ ਦਈਏ ਕਿ 2018 'ਚ MeToo  ਮੂਵਮੈਂਟ ਦੌਰਾਨ ਕੁਝ ਇੰਡਸਟਰੀ ਦੀਆਂ ਔਰਤਾਂ ਨੇ ਆਲੋਕ 'ਤੇ ਛੇੜਛਾੜ ਕਰਨ  ਦਾ ਦੋਸ਼ ਲਗਾਇਆ ਸੀ। ਆਲੋਕ ਨਾਥ ‘ਤੇ ਬਲਾਤਕਾਰ ਦੇ ਮਾਮਲੇ ਵੀ ਦਰਜ ਸਨ। ਇਕ ਲੇਖਕ ਅਤੇ ਨਿਰਮਾਤਾ ਨੇ ਆਰੋਪ ਲਗਾਏ ਕਿ ਆਲੋਕ ਨੇ ਉਸ ਨਾਲ ਬਲਾਤਕਾਰ ਦੇ ਦੋਸ਼ ਲਗਾਏ ਜੋ ਕਿ ਬਹੁਤ ਹੀ ਸ਼ਰਮਨਾਕ ਸਨ। ਇੰਨਾ ਹੀ ਨਹੀਂ ਆਲੋਕ ਉੱਤੇ ਹੋਰ ਅਭਿਨੇਤਰੀਆਂ ਨੇ ਵੀ ਬਾਅਦ ਸੰਧਿਆ ਮ੍ਰਿਦੁਲ, ਰੇਣੁਕਾ ਸ਼ਹਾਣੇ ਅਤੇ ਹਿਮਾਨੀ ਸ਼ਿਵਪੁਰੀ ਨੇ ਵੀ ਉਸ ‘ਤੇ ਆਰੋਪ ਲਗਾਏ ਹਨ। 


ਪਾਇਲਟ ਨੂੰ ਮਾਰਿਆ ਥੱਪੜ


ਅਦਾਕਾਰ ਆਲੋਕ ਨਾਥ ਕੇ ਕਈ ਕਿਸੇ ਸੁਣਨ ਨੂੰ ਮਿਲਦੇ ਰਹਿੰਦੇ ਸੀ ਨਾਲ ਹੀ ਇਕ ਹੋਰ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਸੀ। ਜਿਸ ਵਿੱਚ ਅਦਾਕਾਰ ਨੇ ਸ਼ਰਾਬ ਦੇ ਨਸ਼ੇ 'ਚ ਸੀ ਅਤੇ ਸਾਰੀ ਟੀਵੀ ਸੀਰੀਅਲ ਦੀ ਸਟਾਰ ਕਾਸਟ ਇੱਕ ਵਾਰ ਦੁਬਈ 'ਚ ਸ਼ੂਟਿੰਗ ਕਰਨ ਜਾ ਰਹੀ ਸੀ ਤਾਂ ਆਲੋਕ ਨਾਥ ਨੇ ਉੱਥੋਂ ਫਲਾਈਟ 'ਚ ਕਾਫੀ ਸ਼ਰਾਬ ਪੀਤੀ ਹੋਈ ਸੀ ਅਤੇ ਇਸ ਦੌਰਾਨ ਉਸ ਨੇ ਪਾਇਲਟ ਨੂੰ ਥੱਪੜ ਮਾਰ ਦਿੱਤਾ।


 

Story You May Like