The Summer News
×
Friday, 17 May 2024

ਜਲਦ ਹੀ ਖਤਮ ਹੋ ਜਾਵੇਗੀ ਇਹ Policy, ਜਾਣੋ ਇਸਦੀ ਆਖਰੀ ਤਰੀਕ 'ਤੇ ਨਵਾਂ ਅੱਪਡੇਟ

ਚੰਡੀਗੜ੍ਹ : ਦੱਸ ਦੇਈਏ ਕਿ ਭਾਰਤ ਦੀ ਬੀਮਾ ਖੇਤਰ (Insurance Sector) ,ਅਤੇ ਜੀਵਨ ਬੀਮਾ ਨਿਗਮ (Life Insurance Corporation) ਸਭ ਤੋਂ ਪੁਰਾਣੀ ਕੰਪਨੀ ਆਪਣੇ ਗਾਹਕਾਂ ਲਈ ਕੋਈ ਨਾ ਕੋਈ ਨਵੀਂ LIC Policy ਲਾਂਚ ਕਰਦੀ ਹੀ ਰਹਿੰਦੀ ਹੈ। ਜਾਣਕਾਰੀ ਮੁਤਾਬਕ ਇਹ ਕੰਪਨੀ ਅਲੱਗ -ਅਲੱਗ ਦੀਆਂ ਲੋੜਾਂ ਮੁਤਾਬਕ ਬਣਾਈਆਂ ਜਾਂਦੀਆਂ ਹਨ।


ਸੂਤਰਾਂ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ LIC ਦੇ ਚੇਅਰਮੈਨ ਐਮਆਰ ਕੁਮਾਰ ਜਲਦ ਹੀ ਆਪਣੀ ਇੱਕ ਵਿਸ਼ੇਸ਼ ਪਾਲਿਸੀ ਨੂੰ ਬੰਦ ਕਰਨ ਜਾ ਰਹੀ ਹੈ। ਇਸੇ ਦੌਰਾਨ ਦੱਸ ਦਿੰਦੇ ਹਾਂ ਕਿ ਇਸ ਪਾਲਿਸੀ ਦਾ ਨਾਮ LIC ਧਨਵਰਸ਼ ਯੋਜਨਾ(LIC Dhan Varsha Scheme) ਹੈ। ਜਾਣਕਾਰੀ ਅਨੁਸਾਰ ਇਹ ਪਾਲਿਸੀ 31 ਮਾਰਚ, 2023 ਤੱਕ ਚੱਲੇਗੀ।ਜਿਸ ਤੋਂ ਬਾਅਦ ਇਹ ਬੰਦ ਹੋ ਜਾਵੇਗੀ। ਇਸ ਪਾਲਿਸੀ ਦੀ ਖਾਸ ਗੱਲ ਇਹ ਹੈ ਕਿ ਇਹ single premium ਪਾਲਿਸੀ ਹੈ।

ਜਾਣੋ LIC Dhan Varsha ਨੀਤੀ ਬਾਰੇ :


ਦੱਸ ਦੇਈਏ ਕਿ ਧਨ ਵਰਸ਼ਾ ਯੋਜਨਾ ਇੱਕ Non-linked, ਵਿਅਕਤੀਗਤ, ਬਚਤ 'ਤੇ ਸਿੰਗਲ ਪ੍ਰੀਮੀਅਮ ਬੀਮਾ ਯੋਜਨਾ ਹੈ। ਜਾਣਕਾਰੀ ਮੁਤਾਬਕ ਇਸ ਵਿੱਚ ਨਿਵੇਸ਼ ਕਰਨ ਨਾਲ, ਤੁਹਾਨੂੰ ਬੱਚਤ ਅਤੇ ਸੁਰੱਖਿਆ ਦੋਵਾਂ ਦਾ ਲਾਭ ਮਿਲਦਾ ਹੈ। ਇਸਦੇ ਨਾਲ ਹੀ ਜੇਕਰ ਕਿਸੇ ਵੱਖਰੇ ਪਾਲਿਸੀਧਾਰਕ ਦੀ ਅਚਾਨਕ ਮੌਤ ਹੋ ਜਾਂਦੀ ਹੈ, ਤਾਂ ਅਜਿਹੀ ਸਥਿਤੀ 'ਚ ਨਾਮਜ਼ਦ ਵਿਅਕਤੀ ਨੂੰ ਮੌਤ ਦਾ ਲਾਭ ਮਿਲਦਾ ਹੈ। ਜਾਣਕਾਰੀ ਮੁਤਾਬਕ ਇਸ ਸਕੀਮ ਦੀ ਖਾਸ ਗੱਲ ਇਹ ਹੈ ਜੋ ਅਸੀਂ ਵਾਰ-ਵਾਰ ਪ੍ਰੀਮੀਅਮ ਜਮ੍ਹਾ ਕਰਵਾਉਂਦੇ ਹਾਂ,ਉਸ ਪਰੇਸ਼ਾਨੀ ਤੋਂ ਛੁਟਕਾਰਾ ਮਿਲਦਾ ਹੈ। ਤੁਹਾਨੂੰ ਇਸ ਵਿੱਚ ਨਿਵੇਸ਼ ਕਰਨ ਲਈ ਦੋ ਵਿਕਲਪ ਮਿਲਦੇ ਹਨ। ਆ


ਜਾਣੋ ਪਾਲਿਸੀ ਨਾਲ ਜੁੜੀਆਂ ਖਾਸ ਵਿਸ਼ੇਸ਼ਤਾਵਾਂ-


ਜਾਣਕਾਰੀ ਮੁਤਾਬਕ ਤੁਸੀਂ ਇਸ ਸਕੀਮ ਨੂੰ 10 ਜਾਂ 15 ਸਾਲਾਂ ਲਈ ਖਰੀਦ ਸਕਦੇ ਹੋ।ਦੱਸ ਦੇਈਏ ਕਿ ਇਸ ਨੀਤੀ ਨੂੰ Offline ਅਤੇ Online ਦੋਵਾਂ ਜਰੀਏ ਖਰੀਦਿਆ ਜਾ ਸਕਦਾ ਹੈ। ਇਸੇ ਦੌਰਾਨ ਜੇਕਰ ਤੁਸੀਂ ਇਸ ਪਾਲਿਸੀ ਨੂੰ ਆਨਲਾਈਨ ਖਰੀਦਣਾ ਚਾਹੁੰਦੇ ਹੋ ਤਾ ਤੁਹਾਨੂੰ ਸਭ ਤੋਂ ਪ[ਪਹਿਲਾ ਲਈ www. licindia.in 'ਤੇ ਜਾਣਾ ਪਵੇਗਾ। ਇਸਦੇ ਨਾਲ ਹੀ ਜੇਕਰ ਤੁਸੀਂ 15 ਸਾਲ ਦੀ ਮਿਆਦ ਲਈ ਪਾਲਿਸੀ ਨੂੰ ਖਰੀਦਣਾ ਚਾਹੁੰਦੇ ਹੋ ਤਾਂ ਘੱਟੋ-ਘੱਟ ਉਮਰ 3 ਸਾਲ ਅਤੇ ਵੱਧ ਤੋਂ ਵੱਧ ਉਮਰ 60 ਸਾਲ ਦੀ ਹੋਣੀ ਚਾਹੀਦੀ ਹੈ।


(ਮਨਪ੍ਰੀਤ ਰਾਓ)

Story You May Like