The Summer News
×
Friday, 17 May 2024

B Town ਦੇ ਮਸ਼ਹੂਰ Couple ਨੇ ਇੰਝ ਕੀਤੀ ਲੰਡਨ ‘ਚ Romantic date, ਦੇਖੋ ਪਿਆਰੀਆਂ ਤਸਵੀਰਾਂ

ਚੰਡੀਗੜ੍ਹ : ਬਾਲੀਵੁੱਡ ਦੀ ਮਸ਼ਹੂਰ ਅਭਿਨੇਤਰੀ ਅਨੁਸ਼ਕਾ ਸ਼ਰਮਾ ਅਤੇ ਕ੍ਰਿਕਟ ਜਗਤ ਦੇ ਮਸ਼ਹੂਰ ਕ੍ਰਿਕਟਰ ਵਿਰਾਟ ਕੋਹਲੀ ਅਕਸਰ ਕਿੱਥੇ ਕਿੱਥੇ ਘੁੰਮਦੇ ਨਜ਼ਰ ਆਉਂਦੇ ਹਨ। ਦੋਵਾਂ ਕਿੱਥੇ ਧਾਰਮਿਕ ਯਾਤਰਾ ਕਰਦੇ ਨਜ਼ਰ ਆਉਂਦੇ ਹਨ ਕਦੇ ਫਿਰ ਪਹਾੜਾ ਉਤੇ ਘੁੰਮਦੇ ਨਜ਼ਰ ਆਉਂਦੇ ਹਨ। ਹੁਣ ਵਿਰਾਟ ਅਤੇ ਅਨੁਸ਼ਕਾਂ ਦੀਆਂ ਕੁਝ ਤਸਵੀਰਾਂ ਵਾਇਰਲ ਹੋ ਰਹੀਆਂ ਹਨ ਜਿਨ੍ਹਾਂ ਵਿਚ ਦੋਵਾਂ ਲੰਡਨ ਵਿਚ ਨਜ਼ਰ ਆ ਰਹੇ ਹਨ। ਦੋਵੇਂ ਪਤੀ ਪਤਨੀ ਇਕ ਦੂਜੇ ਨਾਲ ਕੁਝ ਕੁਆਲਿਟੀ ਟਾਇਮ ਬਤੀਤ ਕਰਦੇ ਨਜ਼ਰ ਆ ਰਹੇ ਹਨ।


5-1


ਵਿਰਾਟ ਅਤੇ ਅਨੁਸ਼ਕਾਂ ਦੋਵਾਂ ਦੀਆਂ ਕੁਝ ਤਸਵੀਰਾਂ ਤੇਜ਼ੀ ਨਾਲ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਹੀਆਂ ਹਨ। ਉਹਨਾਂ ਦੀਆਂ ਤਸਵੀਰਾਂ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆ ਰਹੀਆਂ ਹਨ। B Town ਦੇ ਮਸ਼ਹੂਰ Couple Lunch date ‘ਤੇ ਸਮਾਂ ਬਤੀਤ ਕਰਦੇ ਹੋਏ ਨਜ਼ਰ ਆਏ। ਅਭਿਨੇਤਰੀ ਨੇ ਆਪਣੀ ਸਟੋਰੀ ਵਿਚ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਅਤੇ ਇਸ ਦੌਰਾਨ ਉਸ ਨੇ ਲਿਖਿਆ ਕਿ “Full Enjway”


5-2


ਵਿਰਾਟ ਅਤੇ ਅਨੁਸ਼ਕਾ ਦੋਵੇਂ ਹੀ ਕਾਰ ਵਿਚ ਬੈਠੇ ਦਿਖਾਈ ਦੇ ਰਹੇ ਹਨ ਅਤੇ ਦੋਵਾਂ ਦੇ ਚਿਹਰੇ ਉਤੇ ਇਕ ਪਿਆਰੀ ਮੁਸਕਾਨ ਦੇਖਣ ਨੂੰ ਮਿਲ ਰਹੀ ਹੈ। ਅਨੁਸ਼ਕਾ ਦੀਆਂ ਤਸਵੀਰਾਂ ਤੋਂ ਇਹ ਲੱਗ ਰਿਹਾ ਹੈ ਕਿ ਉਹ Lunch date ਦੇ ਨਾਲ ਨਾਲ Long ride ‘ਤੇ ਨਿਕਲ ਗਏ ਹਨ। ਪਿਛਲੇ ਮਹੀਨੇ ਅਨੁਸ਼ਕਾ ਅਤੇ ਵਿਰਾਟ ਅਮਰੀਕਾ ਵੀ ਗਿਆ ਸੀ।  ਅਮਰੀਕਾ ਵਿਚ ਵਿਰਾਟ ਅਤੇ ਅਨੁਸ਼ਕਾ ਨੇ ਮਸ਼ਹੂਰ ਗਾਇਕ ਕ੍ਰਿਸ਼ਨ ਦਾਸ ਦੇ ਕੀਰਤਨ ਵਿੱਚ ਪਹੁੰਚ ਕੇ ਹਿੱਸਾ ਲਿਆ ਸੀ।


5-3


Anushka Sharma ਵਰਕਵੰਟ


ਅਭਿਨੇਤਰੀ ਇਕ ਵੱਡੇ ਪ੍ਰੋਜੈਕਟ ਉਤੇ ਕੰਮ ਕਰ ਰਹੀ ਹੈ ਦਸ ਦਈਏ ਕਿ  ਭਾਰਤੀ ਕ੍ਰਿਕਟਰ ਝੂਲਨ ਗੋਸਵਾਮੀ 'ਤੇ ਬਣ ਰਹੀ ਬਾਇਓਪਿਕ ‘ਤੇ ਫਿਲਮ ਬਣਨ ਜਾ ਰਹੀ ਹੈ ਜਿਸ ਵਿਚ ਅਭਿਨੇਤਰੀ ਅਨੁਸ਼ਕਾ as a Lead role ਕੰਮ ਕਰ ਰਹੀ ਹੈ। ਮੀਡੀਆ ਸੂਤਰਾਂ ਤੋਂ ਮਿਲੀ ਜਾਣਕਾਰੀ  ਅਨੁਸਾਰ ਅਭਿਨੇਤਰੀ ਦੀ ਫਿਲਮ ਦਾ ਟਾਇਟਲ “Chakda xpress” ਹੈ। ਇਸ ਦੇ ਨਾਲ ਦਸ ਦਈਏ ਕਿ ਅਨੁਸ਼ਕਾਂ ਦੀ ਆਉਣ ਵਾਲੀ ਫਿਲਮ ਲਈ ਪ੍ਰਸ਼ੰਸਕ ਕਾਫੀ ਉਤਸ਼ਾਹਿਤ ਹਨ।


5-4


(Sonam Malhotra)

Story You May Like