The Summer News
×
Friday, 17 May 2024

ਟੀਵੀ ਇੰਡਸਟਰੀ ਦੀ ਇਸ ਮਸ਼ਹੂਰ ਅਭਿਨੇਤਰੀ ਨੇ ਕਿਹਾ ਅਦਾਕਾਰੀ ਨੂੰ ਅਲ+ ਵਿਦਾ, ਜਾਣੋ ਕੀ ਰਿਹਾ ਕਾਰਨ

ਚੰਡੀਗੜ੍ਹ :  ਟੀਵੀ ਇੰਡਸਟਰੀ ਦੀ ਮਸ਼ਹੂਰ ਅਭਿਨੇਤਰੀ ਤੇ ਨਾਲ ਹੀ ਮਸ਼ਹੂਰ ਯੂਟਿਊਬਰ ਦੀਪਿਕਾ ਕੱਕੜ ਇਬਰਾਹਿਮ ਨੇ ਹਾਲ ਹਿ ‘ਚ ਹੋਏ ਇੰਟਰਵਿਊ ਦੌਰਾਨ ਆਪਣੇ ਪ੍ਰਸ਼ੰਸਕਾਂ ਨੂੰ ਬਹੁਤ ਹੀ ਹੈਰਾਨ ਕਰਨ ਵਾਲੀ ਖਬਰ ਦਿੱਤੀ ਹੈ। ਇਸ ਖਬਰ ਨਾਲ ਪ੍ਰਸ਼ੰਸਕ ਬਹੁਤ ਹੀ ਪਰੇਸ਼ਾਨ ਹਨ। ਉਹਨਾਂ ਨੇ ਦੀਪਿਕਾ ਨੂੰ ਉਹਨਾਂ ਦੇ ਇੰਸਟਾਗ੍ਰਾਮ ਤੇ ਨਾਲ ਹੀ ਉਹ ਉਸ ਨੂੰ ਯੂਟਿਊਬ ‘ਤੇ ਕਈ ਸਵਾਲ ਪੁੱਛੇ ਰਹੇ ਹਨ। ਦਰਅਸਲ ਦਸ ਦਈਏ ਕਿ ਦੀਪਿਕਾ ਨੇ ਆਪਣੇ ਕਰਿਅਰ ਨੂੰ ਬਾਏ ਬਾਏ ਕਹਿ ਦਿੱਤਾ ਹੈ। ਦੀਪਿਕਾ ਨੇ ਅਦਾਕਾਰੀ ਨੂੰ ਛੱਡ ਦਿੱਤਾ ਹੈ। ਦੀਪਿਕਾ ਜਲਦ ਹੀ ਮਾਂ ਬਣਨ ਵਾਲੀ ਹੈ ਅਤੇ ਉਹ ਇਸ ਲਈ ਬਹੁਤ ਹੀ ਖੁਸ਼ ਹੈ। ਦੀਪਿਕਾ ਕੱਕੜ ਨੇ ਸੁਰਲ ਸਿਮਰ ਕਾ ਤੋਂ ਕਾਫੀ ਮਸ਼ਹੂਰ ਹੋਈ ਸੀ। ਇਸ ਦੇ ਨਾਲ ਹੀ ਦੀਪਿਕਾ ਦੇ ਪਤੀ ਸ਼ੋਏਬ ਇਬਰਾਹਿਮ ਵੀ ਮਸ਼ਹੂਰ ਅਦਾਕਾਰ ਦੇ ਨਾਲ ਨਾਲ ਯੂਟਿਊਬਰ ਵੀ ਹਨ। ਦੋਵੇਂ ਜਲਦ ਹੀ ਮਾਤਾ ਪਿਤਾ ਬਣਨ ਜਾ ਰਹੇ ਹਨ। ਦੀਪਿਕਾ ਨੇ ਆਪਣਾ   ਪਹਿਲਾ ਬਚਾ ਖੋਅ ਦਿੱਤਾ ਸੀ, ਜਿਸ ਕਾਰਨ ਉਹ ਬੁਰੀ ਤਰ੍ਹਾ ਨਾਲ ਟੁੱ + ਟ ਚੁੱਕੀ ਸੀ।


3-2


ਦੀਪਿਕਾ ਨੇ ਟੀਵੀ ਇੰਡਸਟਰੀ ਨੂੰ ਕਿਹਾ ਅਲਵਿਦਾ


ਦੀਪਿਕਾ ਨੇ ਹਾਲਹੀ ‘ਚ ਇੰਟਰਵਿਊ ਦਿੱਤਾ ਜਿਸ ਦੌਰਾਨ ਉਸ ਨੇ ਕਿਹਾ ਕਿ ਉਹ ਹੁਣ ਕੰਮ ਨਹੀਂ ਕਰੇਗੀ। ਮਤਲਬ ਉਹ ਟੀਵੀ ਇੰਡਸਟਰੀ ਨੂੰ ਛੱਡ ਰਹੀ ਹੈ। ਉਹ ਅਦਾਕਾਰੀ ਨਹੀਂ ਕਰੇਗੀ। ਉਸ ਨੇ ਕਿਹਾ ਕਿ ਮੈਂ ਆਪਣੀ Pregnancy ਨੂੰ ਬਹੁਤ ਹੀ enjoy ਕਰ ਰਹੀ ਹਾਂ। ਅਤੇ ਹੁਣ ਮੈਂ ਜਲਦ ਹੀ ਮਾਂ ਬਣ ਜਾਵਾਂਗੀ ਤਾਂ ਮੈਂ ਆਪਣੇ ਬੱਚੇ ਨਾਲ ਤੇ ਨਾਲ ਹੀ housewife ਬਣਕੇ ਰਹਿਣਾ ਚਾਹੁੰਦੀ ਹਾਂ ਅਤੇ ਆਪਣੇ ਘਰੇਲੂ ਫਰਜ਼ ਨਿਭਾਉਣਾ ਚਾਹੁੰਦੀ ਹੈ।


3-1


ਦੀਪਿਕਾ ਨੇ ਦੱਸਿਆ ਆਪਣੀ ਪਹਿਲੀ ਪ੍ਰੈਗਨੈਂਸੀ ਬਾਰ


ਇਕ ਇੰਟਰਵਿਊ ਦੌਰਾਨ ਅਭਿਨੇਤਰੀ ਦੀਪਿਕਾ ਕੱਕੜ ਨੇ ਆਪਣੀ ਪਹਿਲੀ ਪ੍ਰੈਗਨੈਂਸੀ ਬਾਰੇ ਗੱਲ ਕਰਦੀ ਹੋਈ ਕਿਹਾ ਕਿ ਜਦ ਮੈਂ ਪ੍ਰੈਗਨੈਂਟ ਹੋਈ ਸੀ ਤਾਂ ਮੇਰਾ ਪੂਰਾ ਪਰਿਵਾਰ ਬਹੁਤ ਜ਼ਿਆਦਾ ਖੁਸ਼ ਸੀ, ਮੈਂ ਤੇ ਸ਼ੋਏਬ ਵੀ ਬਹੁਤ ਖੁਸ਼ ਹੀ ਕਿ ਅਸੀਂ ਮਾਤਾ ਪਿਤਾ ਬਣਨ ਵਾਲੇ ਹਾਂ। ਮੈਂ ਤੇ ਸ਼ੋਏਬ ਨੇ ਡਿਲਵਰੀ ਦੀ ਯੋਜਨਾ ਬਣਾਉਣ ਲੱਗ ਗਏ ਸੀ ਪਰ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਕੁਝ ਮਹੀਨਿਆ ਬਾਅਦ ਮੇਰਾ ਗਰਭਪਾਤ ਹੋ ਗਿਆ। ਜਿਸ ਕਾਰਨ ਮੈਂ ਪੂਰੀ ਤਰ੍ਹਾ ਨਾਲ ਟੁੱਟ ਚੁੱਕੀ ਸੀ। ਪਰ ਮੇਰਾ ਪਤੀ ਸ਼ੋਏਬ ਅਤੇ ਮੇਰਾ ਪੂਰਾ ਪਰਿਵਾਰ ਮੇਰੇ ਨੇ ਮੇਰਾ ਸਾਥ ਦਿੱਤਾ, ਮੇਰਾ ਖਿਆਲ ਰੱਖਿਆ।


3-4


ਦੀਪਿਕਾ-ਸ਼ੋਏਬ ਨੇ ਪ੍ਰੈਗਨੈਂਸੀ ਦਾ ਇਸ ਦਿਨ ਕੀਤਾ ਐਲਾਨ   


ਦਸ ਦੇਈਏ ਕਿ ਦੋਵੇ ਪਤੀ ਪਤਨੀ ਨੇ ਯੂਟਿਊਬ ਉਤੇ ਵੀਡੀਓ ਸਾਂਝੀ ਕੇ ਆਪਣੀ ਪ੍ਰੈਗਨੈਂਸੀ ਬਾਰੇ ਦੱਸਿਆ। ਉਹਨਾਂ ਨੇ  22 ਜਨਵਰੀ 2023 ਨੇ ਯੂਟਿਊਬ ਤੇ ਇੰਸਟਾਗ੍ਰਾਮ ਉਤੇ ਵੀਡੀਓ ਸਾਂਝੀ ਕਰਦੇ ਹੋਏ ਕਿਹਾ ਕਿ ਦੀਪਿਕਾ ਪ੍ਰੈਗਨੈਂਟ ਹੈ। ਇਹ ਖਬਰ ਸੁਣ ਕੇ ਪ੍ਰਸ਼ੰਸਕ ਕਾਫੀ ਖੁਸ਼ ਸੀ।  


(ਸੋਨਮ ਮਲਹੋਤਰਾ)

Story You May Like