The Summer News
×
Sunday, 19 May 2024

Honda ਕੰਪਨੀ ਦੀ ਇਸ ਇਲੈਕਟ੍ਰਿਕ ਸਕੂਟਰ ਨੇ ਮਚਾ ਦਿੱਤੀ ਬਜ਼ਾਰ 'ਚ ਤਬਾਹੀ, ਕੀਮਤ ਜਾਣ ਕੇ ਤੁਸੀਂ ਵੀ ਰਹਿ ਜਾਵੋਗੇ ਹੈਰਾਨ

ਚੰਡੀਗੜ੍ਹ : ਦਸ ਦੇਈਏ ਕਿ ਹਰ ਇਕ ਕੰਪਨੀ ਦੀ ਆਪਣੀ ਆਪਣੀ ਇਲੈਕਟ੍ਰਿਕ ਚੀਜ਼ ਹੁੰਦੀਆਂ ਹਨ ਉਸੇ ਤਰ੍ਹਾਂ honda ਕੰਪਨੀ ਦੇ Electric Scooter Dhansu Range ਨੇ ਵੀ ਪੂਰੇ ਬਜ਼ਾਰ 'ਚ ਤਬਾਹੀ ਮਚਾ ਦਿੱਤੀ ਹੈ, ਜਾਣਕਾਰੀ ਅਨੁਸਾਰਦਸ ਦਿੰਦੇ ਹਾਂ ਕਿ ਇਸ ਦੇ Electric Scooter ਦੇ ਫੀਚਰਸ ਬਹੁਤ ਹੀ ਜ਼ਬਰਦਸਤ ਦੇਖਣ ਨੂੰ ਮਿਲਣਗੇ ,ਇਸੇ ਦੌਰਾਨ ਦਸ ਦੇਈਏ ਕਿ ਲੋਕੀ ਪੈਟਰੋਲ-ਡੀਜ਼ਲ ਦੀਆਂ ਵਧਦੀਆਂ ਕੀਮਤਾਂ ਕਾਰਨ ਅੱਜਕਲ ਲੋਕ ਇਲੈਕਟ੍ਰਿਕ ਵਾਹਨਾਂ ਨੂੰ ਜ਼ਿਆਦਾ ਤਰਜੀਹ ਦੇ ਰਹੇ ਹਨ।


ਹਾਲਾਂਕਿ ਇਲੈਕਟ੍ਰਿਕ ਬਾਜ਼ਾਰ 'ਚ ਮੌਜੂਦ ਵਾਹਨਾਂ ਦੀ ਕੀਮਤ ਥੋੜੀ ਮਹਿੰਗੀ ਹੈ, ਜਿਸ ਕਾਰਨ ਹਰ ਕੋਈ ਇਨ੍ਹਾਂ ਨੂੰ ਹਾਸਲ ਨਹੀਂ ਕਰ ਸਕਦਾ। ਪਰ ਅਸੀਂ ਤੁਹਾਨੂੰ ਇੱਕ ਅਜਿਹਾ ਤਰੀਕਾ ਦੱਸਣ ਜਾ ਰਹੇ ਹਾਂ ਜਿਸ ਦੁਆਰਾ ਤੁਸੀਂ ਇਸ ਇਲੈਕਟ੍ਰਿਕ Two wheeler ਨੂੰ ਘੱਟ ਕੀਮਤ ਵਿੱਚ ਖਰੀਦ ਸਕਦੇ ਹੋ।


ਜਾਣੋ ਇਸ ਦੇ ਫੀਚਰ ਬਾਰੇ :


ਜਾਣਕਾਰੀ ਅਨੁਸਾਰ ਦਸ ਦਿੰਦੇ ਹਾਂ ਕਿ ਹੌਂਡਾ ਇਲੈਕਟ੍ਰਿਕ ਸਕੂਟਰ ਦੀਆਂ ਸ਼ਾਨਦਾਰ ਵਿਸ਼ੇਸ਼ਤਾਵਾਂ ਮਾਰਕੀਟ ਵਿੱਚ ਦਹਿਸ਼ਤ ਪੈਦਾ ਕਰ ਰਹੀਆਂ ਹਨ, ਲੋਕੀ ਇਨ੍ਹਾਂ ਦੋ ਪਹੀਆ ਵਾਹਨ ਨੂੰ ਖਰੀਦਣ ਦੀ ਬਜਾਏ, ਬਹੁਤ ਸਾਰੇ ਲੋਕ ਹੁਣ ਬਾਈਕ ਨੂੰ ਇਲੈਕਟ੍ਰਿਕ ਵਿੱਚ ਬਦਲਣ ਦਾ convert ਕਰਵਾ ਰਹੇ ਹਨ। ਤੁਸੀਂ ਵੀ ਆਪਣੀ ਪੁਰਾਣੀ ਹੌਂਡਾ ਐਕਟਿਵਾ ਨੂੰ ਸਿਰਫ 18330 ਰੁਪਏ 'ਚ ਇਲੈਕਟ੍ਰਿਕ ਵਿੱਚ ਬਦਲ ਸਕਦੇ ਹੋ।


ਜਾਣੋ ਇਸ ਦੀ ਕੀਮਤ :


ਸੂਤਰਾਂ ਅਨੁਸਾਰ ਜਾਣਕਾਰੀ ਮਿਲ ਰਹੀ ਹੈ ਕਿ ਕੰਪਨੀ ਦਾ ਕਹਿਣਾ ਹੈ ਕਿ ਇਹ ਦੋ ਮਾਡਲਾਂ ਦੇ ਨਾਲ ਉਪਲਬਧ ਹੈ, ਪਹਿਲੀ Conversion Kit Hybrid ਅਤੇ ਦੂਜੀ Complete electric conversion kit ਨੂੰ ਆਰਟੀਓ ਦੁਆਰਾ ਮਨਜ਼ੂਰੀ ਦਿੱਤੀ ਗਈ ਹੈ। ਹੁਣ ਜੇਕਰ ਤੁਹਾਨੂੰ ਹਾਈਬ੍ਰਿਡ ਕਿੱਟ ਦੀ ਕੀਮਤ ਦੱਸੀਏ ਤਾਂ ਇਸਦੀ ਕੀਮਤ ਸਿਰਫ 18330 ਰੁਪਏ ਹੈ, ਅਤੇ ਜੇਕਰ ਤੁਸੀਂ ਉਸੇ ਪੂਰੀ ਇਲੈਕਟ੍ਰਿਕ ਕਿੱਟ ਦੀ ਕੀਮਤ ਬਾਰੇ ਜਾਣਦੇ ਹੋ ਤਾਂ ਇਹ 23000 ਰੁਪਏ ਦੀ ਹੈ। ਇਸ ਲਈ ਜੇਕਰ ਤੁਸੀਂ ਵੀ ਇਲੈਕਟ੍ਰਿਕ ਐਕਟਿਵਾ ਨੂੰ ਖਰੀਦਣਾ ਚਾਹੁੰਦੇ ਹੋ ਤਾਂ ਬਿਨਾ ਦੇਰ ਨਾ ਕਰੇ ਜਲਦ ਹੀ ਖਰੀਦ ਸਕਦੇ ਹੋ।

Story You May Like