The Summer News
×
Monday, 20 May 2024

ਇਹ ਕ੍ਰਿਕਟਰ ਹੋਇਆ ਬਾਰਡਰ-ਗਾਵਸਕਰ ਸੀਰੀਜ਼ ਤੋਂ ਬਾਹਰ, ਕਾਰਨ ਜਾਣ ਕੇ ਰਹਿ ਜਾਓ ਹੈਰਾਨ

ਚੰਡੀਗੜ੍ਹ :  ਭਾਰਤ ਅਤੇ ਆਸਟ੍ਰੇਲੀਆ ਵਿਚਾਲੇ 2023 ਮੈਚ ਸ਼ੁਰੂ ਹੋ ਗਈ ਹੈ। ਦਸ ਦਈਏ ਕਿ ਪਹਿਲਾ ਟੈਸਟ ਮੈਚ ਨਾਗਪੁਰ 'ਚ ਖੇਡਿਆ ਜਾ ਰਿਹਾ ਹੈ। ਜਸਪ੍ਰੀਤ ਬੁਮਰਾਹ ਨੂੰ ਪਹਿਲੇ ਦੋ ਟੈਸਟਾਂ ਲਈ ਨਹੀਂ ਚੁਣਿਆ ਗਿਆ ਸੀ ਪਰ ਹੁਣ ਉਹ ਪੂਰੀ ਸੀਰੀਜ਼ ਤੋਂ ਬਾਹਰ ਹੋ ਗਿਆ ਹੈ। ਜਾਣਕਾਰੀ ਦਿੰਦੇ ਹੋਏ ਦਸ ਦਈਏ ਕਿ 2 ਟੈਸਟ ਮੈਚਾਂ ‘ਚ ਬੁਮਰਾਹ ਦੇ ਫਿੱਟ ਹੋਣ ਦੀ ਉਮੀਦ ਸੀ ਪਰ ਬੁਮਰਾਹ ਪੂਰੀ ਟੈਸਟ ਸੀਰੀਜ਼ ਤੋਂ ਬਾਹਰ ਹੋ ਗਏ ਹਨ।  


ਬੁਮਰਾਹ ਦੀ ਕਮੀ ਨਹੀਂ ਹੋਵੇਗੀ ਮਹਿਸੂਸ


ਇਸ ਟੈਸਟ ਸੀਰੀਜ਼ 'ਚ ਗੇਂਦਬਾਜ਼ਾਂ 'ਤੇ ਜ਼ਿਆਦਾ ਨਿਰਭਰ ਹੋਣ ਕਾਰਨ ਬੁਮਰਾਹ ਦੀ ਕਮੀ ਟੀਮ ਨੂੰ ਮਹਿਸੂਸ ਨਹੀਂ ਹੋਵੇਗੀ। ਖਬਰਾ ਮੁਤਾਬਤ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਇਸ ਸਾਲ ਦੇ ਅੰਤ 'ਚ ਹੋਣ ਵਾਲੇ ਵਨਡੇ ਵਿਸ਼ਵ ਕੱਪ ਨੂੰ ਧਿਆਨ 'ਚ ਰੱਖਦੇ ਹੋਏ ਬੁਮਰਾਹ ਨੂੰ ਖੇਡਣ ਨਹੀਂ ਦੇਣਗੇ।


ਫਿਟਨੈੱਸ 'ਤੇ ਕੀਤਾ ਕਾਫੀ ਕੰਮ 


ਤੁਹਾਨੂੰ ਦੱਸ ਦੇਈਏ ਕਿ ਬੁਮਰਾਹ ਬੈਂਗਲੁਰੂ ਸਥਿਤ ਨੈਸ਼ਨਲ ਕ੍ਰਿਕਟ ਅਕੈਡਮੀ 'ਚ ਆਪਣੀ ਫਿਟਨੈੱਸ 'ਤੇ ਲਗਾਤਾਰ ਕੰਮ ਕਰ ਰਿਹਾ ਹੈ। ਇਸ ਦੇ ਨਾਲ ਹੀ ਦਸ ਦਈਏ ਕਿ17 ਮਾਰਚ ਤੋਂ 3 ਮੈਚਾਂ ਆਸਟ੍ਰੇਲੀਆ ਦੇ ਖਿਲਾਫ ਟੈਸਟ ਸੀਰੀਜ਼ ਖਤਮ ਹੋਣ ਤੋਂ ਬਾਅਦ ਟੀਮ ਨੂੰ ਦੀ ਵਨਡੇ ਸੀਰੀਜ਼ ਵੀ ਖੇਡਣੀ ਹੈ, ਦੇਖਣਾ ਇਹ ਹੋਵੇਗਾ ਕਿ ਬੁਮਰਾਹ ਇਸ ਵਿੱਚ ਖੇਡੇਗਾ ਜਾਂ ਨਹੀਂ।


 

Story You May Like