The Summer News
×
Friday, 17 May 2024

Bigg Boss 16 ਦੇ winner ਦੇ concert ‘ਤੇ ਪਹੁੰਚੇ ਇਹ ਮਸ਼ਹੂਰ ਸਿਤਾਰੇ, ਦੇਖੋ Video

ਚੰਡੀਗੜ੍ਹ :  ਮਸ਼ਹੂਰ ਰੈਪਰ ਅਤੇ Bigg Boss 16 ਦੇ winner MC Stan ਨੇ ਹੁਣ ਰੈਪ ਦੀ ਦੁਨਿਆਂ ‘ਚ ਫਿਰ ਵਾਪਸੀ ਕਰ ਲਈ ਹੈ। ਦਸ ਦਈਏ ਕਿ MC Stan ਆਪਣੇ ਕੰਸਰਟ ਨੂੰ ਮਿਸ ਨੇ ਇਹਨਾਂ ਮਹੀਨਿਆ ‘ਚ Bigg boss ਨੂੰ ਕਿੰਨਾ miss ਕੀਤਾ ਹੈ। ਹੁਣ ਆਖਰਕਾਰ ਉਹ ਦਿਨ ਆ ਹਿ ਗਿਆ ਜਿਸ ਦੌਰਾਨ MC Stan ਨੂੰ ਲੱਖਾਂ ਪ੍ਰਸ਼ੰਸਕਾਂ ‘ਚ concert ਕਰਨ ਦਾ ਮੌਕਾ ਮਿਲਿਆ।


MC Stan ਦੇ ਦੋਸਕ ਪਹੁੰਚੇ concert ‘ਚ  


5 ਮਾਰਚ MC Stan ਦਾ ਮੁੰਬਈ ਵਿੱਚ ਇੱਕ concert ਸੀ। ਇਸ concert ‘ਚ ਸੁੰਬਲ ਤੌਕੀਰ ਖਾਨ, ਸ਼ਿਵ ਠਾਕਰੇ,  ਨਿਮਰਤ ਆਹਲੂਵਾਲੀਆ ਤੇ ਮਾਨਿਆ ਸਿੰਘ ਆਦਿ ਹੋਰ ਵੀ ਕਈ ਲੋਕ ਪਹੁੰਚੇ। ਸ਼ਿਵ ਮਸਤੀ ਕਰਦਾ ਹੋਇਆ ਨਜ਼ਰ ਆਇਆ। ਸ਼ਿਵ ਠਾਕਰੇ ਨੇ ਆਪਣੇ ਸਭ ਤੋਂ ਚੰਗੇ ਦੋਸਤ ਦੀ  concert ‘ਚ ਕਹਾਣੀ ਸ਼ੇਅਰ ਕਰਦੇ ਹੋਏ ਮਾਣ ਮਹਿਸੂਸ ਕੀਤਾ। ਉਸ ਨੇ MC  Stan ਨੂੰ 'I’m sorry dear' ਤੇ ਨਾਲ ਕਿਹਾ “Proud of you”। MC Stan ਸਿਰਫ 'ਬਿੱਗ ਬੌਸ 16' ਦੀ ਟਰਾਫੀ ਹੀ ਨਹੀਂ ਜਿੱਤੀ ਬਲਕਿ ਉਸ ਨੇ ਆਪਣੀ ਦੋਸਤੀ ਦੀ ਮਿਸਾਲ ਵੀ ਕਾਇਮ ਕੀਤੀ ਹੈ। 'ਬਿੱਗ ਬੌਸ 16' ਵਿੱਚ, MC Stan ਨੇ ਸ਼ਿਵ ਠਾਕਰੇ, ਨਿਮਰਤ ਆਹਲੂਵਾਲੀਆ, ਸੁੰਬਲ ਤੌਕੀਰ ਖਾਨ, ਅਬਦੁ ਰੋਜ਼ਿਕ ਤੇ ਸਾਜਿਦ ਖਾਨ ਨਾਲ ਦੋਸਤੀ ਕੀਤੀ।

Story You May Like