The Summer News
×
Sunday, 19 May 2024

ਨੌਜਵਾਨਾਂ ਦਾ ਵਿਦੇਸ਼ ਜਾਣ ਦਾ ਜਨੂੰਨ, ਪੰਜਾਬ ਦੇ ਕਾਲਜਾਂ ‘ਤੇ ਪੈ ਰਿਹਾ ਭਾਰੀ

ਚੰਡੀਗੜ੍ਹ : ਨੌਜਵਾਨੀ ਵਿਚ ਵਿਦੇਸ਼ਾਂ ਵਿਚ ਉਡਾਰੀਆਂ ਮਾਰਨ ਦੀ ਲੱਗੀ ਹੌੜ ਕਾਰਨ ਪੰਜਾਬ ਦੇ ਕਾਲਜ ਖਾਲ੍ਹੀ ਹੋਣ ਲੱਗੇ ਹਨ। ਪੰਜਾਬ ਵਿਚਲੇ ਕਾਲਜਾਂ ‘ਚ ਵਿਦਿਆਰਥੀਆਂ ਦੀ ਗਿਣਤੀ ਵਿਚ ਭਾਰੀ ਗਿਰਾਵਟ ਆਈ ਹੈ। 5 ਸਾਲਾਂ ਦੌਰਾਨ ਕਾਲਜਾਂ ਵਿਚ ਵਿਦਿਆਰਥੀਆਂ ਦੇ ਦਾਖਲਿਆਂ ਦੀ ਗਿਣਤੀ 1.20 ਲੱਖ ਦੇ ਕਰੀਬ ਘਟੀ ਹੈ। 5 ਸਾਲਾਂ ਦੌਰਾਨ 30 ਦੇ ਲੱਗਭੱਗ ਕਾਲਜਾਂ ਨੂੰ ਤਾਲੇ ਲੱਗੇ। ਉਚੇਰੀ ਸਿੱਖਿਆ ਬਾਰੇ ਸਰਵੇਖਣ ਵਿਚ ਅਹਿਮ ਖੁਲਾਸੇ ਹੋਏ ਹਨ। ਪਿੱਛਲੇ 5 ਸਾਲਾਂ ਦੌਰਾਨ ਪੰਜਾਬ ਤੋਂ ਢਾਈ ਲੱਖ ਤੋਂ ਵੱਧ ਵਿਦਿਆਰਥੀ ਸਟੂਡੈਂਟ ਵੀਜ਼ਿਆਂ ‘ਤੇ ਵਿਦੇਸ਼ ਗਏ ਹਨ।

Story You May Like