The Summer News
×
Friday, 17 May 2024

ਬਾਲੀਵੁੱਡ ਦੀ ਮਸ਼ਹੂਰ ਅਭਿਨੇਤਰੀ ਨੇ ਪ੍ਰੈਗਨੈਂਸੀ ਦੌਰਾਨ ਬਿਕਨੀ ਪਹਿਨ ਸਮੁੰਦਰ ਕਿਨਾਰੇ ਕੀਤੀ ਖੂਬ ਮਸਤੀ, Weekend ਮਨਾਉਂਦੇ ਦੀਆਂ ਦੇਖੋ ਤਸਵੀਰਾਂ

ਚੰਡੀਗੜ੍ਹ : ਬਾਲੀਵੁੱਡ ਅਭਿਨੇਤਰੀ Ileana D'cruz ਨੇ ਹਾਲ ਹੀ ‘ਚ  ਆਪਣੀ ਪ੍ਰੈਗਨੈਂਸੀ ਬਾਰੇ ਸੋਸ਼ਲ ਮੀਡੀਆ ‘ਤੇ ਪੋਸਟ ਸਾਂਝੀ ਕੀਤੀ ਸੀ। ਜਿਸ ਵਿੱਚ ਉਸ ਨੇ ਆਪਣਾ Baby bump ਦਿਖਾਉਂਦੇ ਹੋਏ ਆਪਣੀ ਪ੍ਰੈਗਨੈਂਸੀ ਬਾਰੇ ਐਲਾਨ ਕੀਤਾ।   ਇਹਨਾਂ ਦੀਆਂ ‘ਚ Ileana ਆਪਣੀ ਪ੍ਰੈਗਨੈਂਸੀ ਦਾ ਬੇਹੱਦ ਆਨੰਦ ਲੈ ਰਹੀ ਹੈ। ਉਹ ਇਹਨਾਂ ਦਿਨਾਂ ‘ਚ ਆਰਾਮ ਦੇ ਨਾਲ ਨਾਲ fun activities ਵੀ ਕਰ ਰਹੀ ਹੈ। ਹਾਲ ਹੀ 'ਚ Ileana ਨੇ ਇਕ ਹੋਰ ਪੋਸਟ ਸਾਂਝੀ ਕੀਤੀ, ਜਿਸ ਵਿਚ ਉਹ ਬਿਕਨੀ ਪਹਿਨੇ ਸਮੁੰਦਰ ਕਿਨਾਰੇ ਬੈਠੀ ਦਿਖਾਈ ਦਿੱਤੀ। ਉਸ ਨੇ ਆਪਣੀ ਪੋਸਟ ਸੋਸ਼ਲ ਮੀਡੀਆ ‘ਤੇ ਸਟੋਰੀ ਸਾਂਝੀ ਕੀਤੀ। ਜਿਸ ਨੂੰ ਪ੍ਰਸ਼ੰਸਕ ਕਾਫੀ ਪਸੰਦ ਕਰ ਰਹੇ ਹਨ। 


1-3   


ਬਿਕਨੀ ਚ ਸਮੁੰਦਰ ਕਿਨਾਰੇ Ileana ਨੇ ਕੀਤੀ ਖੂਬ ਮਸਤੀ  


Ileana ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਟਾਗ੍ਰਾਮ ‘ਤੇ ਸਟੋਰੀ ਸਾਂਝੀ ਕੀਤੀ, ਜਿਸ ਵਿਚ ਉਹ ਆਪਣਾ ਬੈਬੀਮੂਨ enjoy ਕਰਦੀ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਦਸ ਦਈਏ ਕਿ ਸਮੁੰਦਰ ਕਿਨਾਰੇ ਉਹ ਆਪਣੇ fiancé ਨਾਲ ਮਸਤੀ ਕਰ ਰਹੀ ਹੈ। ਪ੍ਰੈਗਨੇਂਸੀ ਦੇ ਇਸ ਫੇਜ ਨੂੰ  ਪੂਰੀ ਤਰ੍ਹਾ enjoy ਕਰ ਰਹੀ ਹੈ। ਉਸ ਨੇ ਸਮੁੰਦਰ ਕਿਨਾਰੇ ਪਹਿਲੀ ਵਾਰ ਤਸਵੀਰ ਸਾਂਝੀ ਕੀਤੀ ਹੈ, ਜਿਸ ਵਿੱਚ ਉਹ ਆਪਣਾ baby bump ਦਿਖਾ ਰਹੀ ਹੈ ਨਾਲ ਹੀ ਸੂਰਜ ਦੀ ਸੁੰਦਰ ਕਿਰਨਾਂ ਉਸ ਦੇ ਮੂੰਹ ਉਤੇ ਪੈਂਦੀਆ ਹੋਇਆ ਨਜ਼ਰ ਆ ਰਹੀਆ ਹਨ। ਤਸਵੀਰਾਂ ਸਾਂਝੀਆ ਕਰਦੀਆਂ ਉਸਨੇ  ਕੈਪਸ਼ਨ ਦਿੱਤਾ ਕਿ sandy toes, happy heart।


1


ਕਿਸ ਨੂੰ ਕਰ ਰਹੀ Ileana date


Ileana ਨੇ ਸੋਸ਼ਲ ਮੀਡੀਆ ਉਤੇ ਇਕ ਸਟੋਰੀ ਸਾਂਝੀ ਕੀਤੀ ਜਿਸ ਵਿਚ ਉਸ ਨੇ ਆਪਣੇ ਮੰਗੇਤਰ ਨਾਲ ਆਪਣੇ ਹੱਥਾਂ ਦੀ ਤਸਵੀਰ ਸਾਂਝੀ ਕੀਤੀ ਸੀ। ਇਸ ਦੇ ਨਾਲ ਹੀ ਦਸ ਦਈਏ ਕਿ Ileana ਕੁਝ ਸਾਲ ਪਹਿਲਾਂ  ਐਂਡਰਿਊ ਕਿਨੀਬੋਨ ਨਾਲ ਰਿਸ਼ਤੇ ਵਿੱਚ ਸੀ।  Ileana ਨੇ ਆਪਣੇ "ਬੇਸੋਟਡ ਹਬੀ" ਵਜੋਂ ਸੋਸ਼ਲ ਮੀਡੀਆ ਉਤੇ ਜ਼ਿਕਰ ਕੀਤਾ ਸੀ। ਕੁਝ ਕਾਰਨਾਂ ਕਰਕੇ ਦੋਵੇਂ  2019 ਅਲੱਗ ਹੋ ਗਏ ਸੀ। ਸੂਤਰਾਂ ਦੇ ਹਵਾਲੇ ਤੋਂ ਇਹ ਖਬਰ ਸਾਹਮਣੇ ਆਈ ਹੈ ਕਿ ਉਸ ਨੇ ਕੈਟਰੀਨਾ ਦੇ ਭਰਾ ਸੇਬੇਸਟਿਅਨ ਲੌਰੇਂਟ ਮਿਸ਼ੇਲ ਨੂੰ ਡੇਟ ਕਰ ਰਹੀ ਹੈ। ਦੇਵਾਂ ਨੇ ਆਪਣੀ ਤਸਵੀਰ ਸੋਸ਼ਲ ਮੀਡੀਆ ਉਤੇ ਸਾਂਝੀ ਵੀ ਕੀਤੀ ਸੀ। ਇਸ ਦੌਰਾਨ ਦੋਵਾਂ ਨੂੰ ਕਈ ਵਾਰ ਇਕੱਠੇ ਵੀ ਸਪਾਟ ਕੀਤਾ ਗਿਆ ਹੈ।


 1-2 


(Sonam Malhotra)

Story You May Like