The Summer News
×
Tuesday, 21 May 2024

ਟੀਮ ਇੰਡੀਆ ਦੇ ਉਪ ਕਪਤਾਨ KL Rahul ਨੇ ਮੈਚ ਦੀ ਤਿਆਰੀ ਦੱਸਦੇ ਹੋਏ ਕਿਹਾ ਇਸ ਨੰਬਰ ‘ਤੇ ਕਰਨਗਾ ਬੱਲੇਬਾਜ਼ੀ

ਚੰਡੀਗੜ੍ਹ : ਇੰਡੀਆ ਦੇ ਉਪ ਕਪਤਾਨ ਕੇਐਲ ਰਾਹੁਲ ਨੇ ਦੱਸਿਆ ਕਿ  ਭਾਰਤੀ ਟੀਮ ਤਿੰਨ ਸਪਿਨਰਾਂ ਦੇ ਨਾਲ ਫੀਲਡਿੰਗ ਕਰ ਸਕਦੀ ਹੈ। ਭਾਰਤੀ ਟੀਮ ਨੇ ਆਸਟ੍ਰੇਲੀਆ ਖਿਲਾਫ ਸੀਰੀਜ਼ ਲਈ 4 ਸਪਿਨ ਗੇਂਦਬਾਜ਼ਾਂ ਦੀ ਚੋਣ ਕੀਤੀ ਹੈ। ਕੇਐੱਲ ਰਾਹੁਲ ਦੇ ਬਿਆਨ ਤੋਂ ਇਹ ਲੱਗਭੱਗ ਸਾਫ ਹੋ ਗਿਆ ਹੈ ਕਿ ਟੀਮ ਇੰਡੀਆ ਦੀ ਨਾਗਪੁਰ ਟੈਸਟ 'ਚ ਪਲੇਇੰਗ ਇਲੈਵਨ 'ਚ 3 ਸਪਿਨਰ ਹੋਣਗੇ।


ਕਿਸ ਨੰਬਰ 'ਤੇ ਬੱਲੇਬਾਜ਼ੀ ਕਰਨਗੇ ਕੇਐੱਲ ਰਾਹੁਲ


ਕੇਐੱਲ ਰਾਹੁਲ ਨੂੰ ਓਪਨਰ ਦੇ ਤੌਰ 'ਤੇ ਜਗ੍ਹਾ ਨਹੀਂ ਮਿਲੇਗੀ। ਕਿਉਂ ਕਿ ਭਾਰਤੀ ਟੀਮ ਵਿੱਚ ਕਪਤਾਨ ਰੋਹਿਤ ਸ਼ਰਮਾ ਅਤੇ ਸ਼ੁਭਮਨ ਗਿੱਲ ਸਲਾਮੀ ਬੱਲੇਬਾਜ਼ ਹਨ। ਕੇਐੱਲ ਰਾਹੁਲ ਨੇ ਕਿਹਾ ਕਿ ਜੇਕਰ ਟੀਮ ਚਾਹੇ ਤਾਂ ਉਹ ਮੱਧਕ੍ਰਮ 'ਚ ਵੀ ਖੇਡ ਸਕਦੇ ਹਨ।


 

Story You May Like