The Summer News
×
Monday, 20 May 2024

ਸਲਮਾਨ ਖਾਨ ਤੇ ਸ਼ਹਿਨਾਜ਼ ਜਲਦ ਫਿਲਮ ‘ਚ ਇਕੱਠੇ ਆ ਸਕਦੇ ਹਨ ਨਜ਼ਰ

ਚੰਡੀਗੜ੍ਹ : ਸਲਮਾਨ ਖਾਨ ਤੇ ਸ਼ਹਿਨਾਜ਼ ਦੀ ਦੋਸਤੀ ਬਾਰੇ ਤਾ ਸਭ ਜਾਣਦੇ ਹੀ ਹੋਣਗੇ ਹਨ। ਪੰਜਾਬੀ ਇੰਡਸਟਰੀ ਤੋਂ ਲੈ ਕੇ ਬਾਲੀਵੁੱਡ ਤਕ ਆਪਣੀ ਵੱਖਰੀ ਪਹਿਚਾਣ ਬਣਾ ਚੁਕੇ ਹਨ। ਇਹ ਪੰਜਾਬ ਦੀ ਕੈਟਰੀਨਾ ਕੈਫ ਥੋੜੇ ਸਮੇਂ ‘ਚ ਹੀ ਇੰਡੀਆ ਦੀ ਸ਼ਹਿਨਾਜ਼ ਕੌਰ ਗਿੱਲ ਬਣ ਗਈ ਹੈ। ਉੱਥੇ ਹੀ ਸਹਿਨਾਜ਼ ਤੇ ਸਲਮਾਨ ਅਕਸਰ ਹੀ ਹੁਣ ਪਾਰਟੀਆਂ ‘ਤੇ ਜਾ ਕਿਸੀ ਨਾ ਕਿਸੀ ਫੰਕਸ਼ਨ ਤੇ ਇਕੱਠੇ ਨਜ਼ਰ ਆਉਂਦੇ ਹਨ। ਉੱਥੇ ਹੀ ਹੁਣ ਸਲਮਾਨ ਨੇ ਈਦ ਦੇ ਮੌਕੇ ‘ਤੇ ਆਪਣੇ ਘਰ ਇਕ ਪਾਰਟੀ ਰੱਖੀ ਸੀ। ਜਿਸ ਵਿਚ ਕਈ ਫ਼ਿਲਮੀ ਕਲਾਕਾਰ ਮਜ਼ੂਦ ਸਨ। ਉੱਥੇ ਹੀ ਸ਼ਹਿਨਾਜ਼ ਵੀ ਵੱਖਰੇ ਅੰਦਾਜ਼ ‘ਚ ਨਜ਼ਰ ਆਈ। ਉੱਥੇ ਹੀ social media ‘ਤੇ ਇਕ ਵੀਡੀਓ ਵੀ ਬਹੁਤ ਵਾਇਰਲ ਹੋ ਰਹੀ ਹੈ। ਜਿਸ ਵਿਚ ਸ਼ਹਿਨਾਜ਼ ਤੇ ਸਲਮਾਨ ਇਕੱਠੇ ਨਜ਼ਰ ਆ ਰਹੇ ਹਨ।  ਇਸ ਵੀਡੀਓ ਨੂੰ ਖੂਬ ਪਸੰਦ ਵੀ ਕੀਤਾ ਜਾ ਰਿਹਾ ਹੈ।




 












View this post on Instagram























 


A post shared by Instant Bollywood (@instantbollywood)




 ਇਸ ਦੌਰਾਨ ਦਸ ਦਈਏ ਕੀ ਉਨ੍ਹਾ ਦੀ ਇਸ ਵੀਡਿਓ ਨੂੰ ਦੇਖ ਉਨ੍ਹਾਂ ਦੇ ਫੈਨਸ ਕਾਫੀ ਖੁਸ਼ ਨਜ਼ਰ ਆਏ। ਇਹ ਵੀ ਕਿਹਾ ਜਾ ਰਿਹਾ ਸੀ ਸ਼ਾਇਦ ਦੋਵੇਂ ਅੱਗੇ ਪਰਦੇ ‘ਤੇ ਵੀ ਜਲਦ ਨਜ਼ਕ ਆ ਸਕਦੇ ਹਨ। ਤੁਹਾਨੂੰ ਦੱਸ ਦਈਏ ਕਿ ਇਸ ਇੰਟਰਵਿਊ ਦੌਰਾਨ ਸ਼ਹਿਨਾਜ਼ ਤੋਂ ਸਲਮਾਨ ‘ਤੇ ਸ਼ਾਹਰੁਖ ਖਾਨ ਬਾਰੇ ਪੁੱਛਿਆ ਗਿਆ ਤੇ ਉਥੇ ਸ਼ਹਿਨਾਜ਼ ਨੇ ਕਿਹਾ ਕਿ ਮੈ ਸ਼ਾਹਰੁਖ ਖਾਨ ਨੂੰ ਸਰ ਨਹੀਂ ਕਹਿੰਦੀ ਕਿਉਂ ਕਿ ਮਈ ਉਨਾਂ ਨੂੰ ਕਦੀ ਨਹੀਂ ਮਿਲੀ। ਇਸ ਦੌਰਾਨ ਸਲਮਾਨ ਸਰ ਦੀ ਬਹੁਤ ਇਜ਼ਤ ਕਰਦੀ ਹੈ ਤੇ ਉਨਾਂ ਕੋਲੋਂ ਬਹੁਤ ਕੁਝ ਸਿੱਖਿਆ ਹੈ ਤੇ ਤੁਹਾਨੂੰ ਦਸ ਦਈਏ ਤੇ ਸ਼ਹਿਨਾਜ਼ ਨੂੰ ਬਿਗ ਬੌਸ ‘ਚ ਕਾਫੀ ਪਿਆਰ ਮਿਲਿਆ ਅਤੇ ਸਲਮਾਨ ਵੀ ਅਕਸਰ ਹੀ ਸ਼ਹਿਨਾਜ਼ ਦੀ ਤਰੀਫ ਕਰਦੇ ਹੋਏ ਨਜ਼ਰ ਆਉਂਦਾ ਸੀ। ਸਿਰਥਾਤ ਸ਼ੁਕਲਾ ਦੇ ਜਾਣ ਤੋਂ ਬਾਅਦ ਸਲਮਾਨ ਨੇ ਵੀ ਸ਼ਹਿਨਾਜ਼ ਨੂੰ ਕਾਫੀ ਸੰਭਾਲਿਆ। ਬਿਗ ਬਾਸ ਤੋਂ ਬਾਅਦ ਸ਼ਹਿਨਾਜ਼ ਲਗਾਤਾਰ ਹੀ ਕਾਫੀ ਗਾਣਿਆਂ ਦੇ ਵਿੱਚ ਨਜ਼ਰ ਆਈ ਹੈ। ਹੁਣ ਸਭ ਨੂੰ ਇੰਤਜ਼ਾਰ ਇਹ ਕਿ ਜਲਦ ਤੋਂ ਜਲਦ ਤੋਂ ਸਲਮਾਨ ਖਾਨ ਦੇ ਨਾਲ ਵੀ ਕੰਮ ਕਰਦੀ ਹੋਈ ਨਜ਼ਰ ਆਵੇਗੀ।




 












View this post on Instagram























 


A post shared by Instant Bollywood (@instantbollywood)





Story You May Like