The Summer News
×
Friday, 17 May 2024

ਸੁਨੀਲ ਸ਼ੈੱਟੀ ਨੇ Swiggy ਤੇ Zomato ਦੇ ਉਡਾਏ ਹੋਸ਼, ਲਾਂਚ ਕੀਤੀ ਫੂਡ ਡਿਲਵਰੀ ਐਪ (Waayu)

ਚੰਡੀਗੜ੍ਹ – ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸੁਨੀਲ ਸ਼ੈੱਟੀ ਦੀ ਅਦਾਕਾਰੀ ਦੇ ਪ੍ਰਸ਼ੰਸਕ ਬਹੁਤ ਕਾਫੀ ਫੈਨ ਹਨ। ਸੁਨੀਲ ਨੇ ਅਦਾਕਾਰੀ ਦੇ ਨਾਲ ਹੁਣ ਉਹਨਾਂ ਨੇ ਇਕ ਨਵੀਂ ਫੂਡ ਡਿਲੀਵਰੀ ਐਪ ਲਾਂਚ ਕੀਤੀ ਹੈ। ਇਸ ਦੀ ਸ਼ੁਰੂਆਤ ਅਦਾਕਾਰ ਨੇ ਬਹੁਤ ਹੀ ਖੂਬਸੂਰਤ ਤਰੀਕੇ ਨਾਲ ਕੀਤੀ ਹੈ। ਇਸ ਨਾਲ ਹੁਣ Swiggy ਤੇ Zomato ਥੋੜਾ ਜਿਹਾ ਖਤਰਾ ਹੋ ਸਕਦਾ ਹੈ, ਕਿਉਂ ਕਿ ਇਕ ਹੋਰ ਐਪ ਦੇ ਆਉਣ ਨਾਲ ਹੁਣ compition ਥੋੜਾ ਵੱਧ ਜਾਵੇਗਾ। ਇਸ ਐਪ ਦਾ ਨਾਮ (Waayu) ਰੱਖਿਆ ਗਿਆ ਹੈ। ਵਾਯੂ ਐਪ ਬਹੁਤ ਹੀ ਸੋਹਣੀ ਹੋਈ, ਇਹ ਬਾਕੀ ਐਪ ਨਾਲ ਸਸਤਾ ਖਾਣਾ ਵੇਚ ਰਹੀ ਹੈ।


36-1


(Waayu) ਐਪ ਕਿਸਨੇ ਲਾਂਚ ਕੀਤਾ ?  


Destek Horeca Waayu ਦਾ ਇਕ ਹਿੱਸਾ ਹੈ। ਦਸ ਦਈਏ ਕਿ ਇਸ ਐਪ ਦੀ ਸਥਾਪਨਾ tech etntrepreneurs Anirudha Kotgire ਤੇ Mandar Lande ਵੱਲੋਂ ਕੀਤੀ ਗਈ ਹੈ। ਵਾਯੂ ਨੂੰ ਮੁੰਬਈ ਸਥਿਤ ਇੰਡੀਅਨ ਹੋਟਲ ਐਂਡ ਰੈਸਟੋਰੈਂਟ ਐਸੋਸੀਏਸ਼ਨ ਤੇ ਦੁਆਰਾ ਸਮਰਥਨ ਮਿਲਿਆ ਹੋਇਆ ਹੈ।  ਇਸ ਦੇ ਨਾਲ ਹੀ ਦਸ ਦਈਏ ਕਿ ਇਸ ਐਪ ਨਾਲ ਹਜ਼ਾਰ ਤੋਂ ਵੱਧ ਮੁੰਬਈ ਰੈਸਟੋਰੈਂਟ ਜੁੜੇ ਹੋਏ ਹਨ।  


36-2


ਐਪ ਦੀ ਇਹ ਹੈ ਖਾਸ ਗੱਲ   


WAAYU ਬਾਕੀ ਸਾਰੇ ਐਪ ਤੋਂ ਅਲੱਗ ਇਸ ਲਈ ਹੈ ਕਿਉਂ ਕਿ ਇਹ ਐਪ ਰੈਸਟੋਰੈਂਟਾਂ ਤੋਂ ਕਮਿਸ਼ਨ ਫੀਸ ਨਹੀਂ ਲੈਂਦਾ ਹੈ। ਜਿਸ ਕਾਰਨ ਇਹ ਬਾਕੀ ਐਪ ਨਾਲੋਂ ਵੱਖਰੀ ਮੰਨੀ ਜਾ ਰਹੀ ਹੈ।  ਇਸ ਕਾਰਨ ਵਾਯੂ ਦੀ ਫੂਡ ਡਿਲੀਵਰੀ ਹੋਰ ਐਪਸ ਦੇ ਮੁਕਾਬਲੇ ਸਸਤੀ ਹੋ ਗਈ ਹੈ। ਫਿਲਹਾਲ ਇਸ ਇਹ ਐਪ ਹਾਲਹੀ ‘ਚ ਲਾਂਚ ਹੋਈ ਹੈ, ਇਸ ਕਾਰਨ ਲੋਕਾਂ ਦਾ ਧਿਆਨ ਇਸ ਨੇ ਪਹਿਲਾ ਹੀ ਆਪਣੇ ਵੱਲ ਖਿੱਚ ਲਿਆ ਹੈ। ਇਸ ਉੱਪਰ ਸਸਤੇ ਖਾਣੇ ਨੂੰ ਡਿਲੀਵਰ ਕਰਨਾ ਦੀ ਤਰਨੀਕ ਬਹੁਤ ਹੀ ਸੋਚ ਸਮਝ ਕੇ ਕੀਤੀ ਗਈ ਹੈ।


36-3


(ਸੋਨਮ ਮਲਹੋਤਰਾ)

Story You May Like