The Summer News
×
Sunday, 19 May 2024

ਪੜ੍ਹਾਈ ਕਰਨ ਲਈ ਵਿਦੇਸ਼ ਗਏ ਵਿਦਿਆਰਥੀ ਨਾਲ ਵਾਪਰਿਆ ਕੁਝ ਅਜਿਹਾ ਕਿ ਉੱਡੇ ਲੋਕਾਂ ਦੇ ਹੋਸ਼

ਚੰਡੀਗੜ੍ਹ : ਵਿਦੇਸ਼ ਭਾਰਤੀ ਵਿਆਰਥੀ ਆਪਣੇ ਸੁਪਨੇ ਪੂਰੇ ਕਰਨ ਜਾਂਦੇ ਹਨ। ਉੱਥੇ ਜਾ ਕੇ ਪੜਾਈ ਕਰਦੇ ਅਤੇ ਨਾਲ ਹੀ ਕੰਮ ਵੀ ਕੰਮ ਕਰਦੇ ਹਨ। ਦਿਨ ਰਾਤ ਇੱਕ ਕਰਕੇ ਆਪਣੇ ਕਰੀਅਰ ਵੱਲ ਧਿਆਨ ਦਿੰਦੇ ਹਨ। ਆਪਣੇ ਆਉਣ ਵਾਲੇ ਸਾਲਾਂ ਨੂੰ ਬੇਹਤਰ ਬਣਾਉਣ ਲਈ ਕਾਫੀ ਮਿਹਨਤ ਕਰਦੇ ਹਨ। ਭਾਰਤ ਵਿੱਚ ਕਰਾਇਮ ਕਾਫੀ ਜ਼ਿਆਦਾ ਹੈ। ਇਸ ਵਜੋਂ ਵਿਦੇਸ਼ ਕਾਫੀ ਸੁਰੱਖਿਅਤ ਮੰਨੇ ਜਾਂਦੇ ਹਨ। ਪਰ ਹੁਣ ਵਿਦੇਸ਼ ਵਿੱਚ ਵੀ ਕਰਾਇਮ ਵੱਧ ਗਿਆ ਹੈ।


ਕੈਨੇਡਾ ਪੜਾਈ ਕਰਨ ਗਏ ਭਾਰਤੀ ਵਿਦਿਆਰਥੀ ਨਾਲ ਕੁਝ ਅਜਿਹਾ ਹੋਇਆ ਕਿ ਉਸ ਦਾ ਪਰਿਵਾਰ ਦਾ ਸਦਮੇ ਤੋਂ ਬਾਹਰ ਨਿਕਲ ਪਾਉਣਾ ਮੁਸ਼ਕਲ ਹੈ। ਦੱਸ ਦੇਈਏ ਕਿ ਭਾਰਤੀ ਵਿਦਿਆਰਥੀ ਜੋ ਕਿ ਪੜਾਈ ਦੇ ਨਾਲ ਨਾਲ ਫੂਡ ਡਿਲੀਵਰੀ ਪਾਰਟਨਰ ਵਜੋਂ ਕੰਮ ਕਰਦਾ ਸੀ। ਉਸ ਵਿਦਿਆਰਥੀ ਨਾਲ ਪਹਿਲਾ ਲੁੱਟ ਕੀਤੀ ਗਈ ਫਿਰ ਉਸ ਦਾ ਕਤ + ਲ ਕਰ ਦਿੱਤਾ ਗਿਆ।


ਮਿਲੀ ਜਾਣਕਾਰੀ ਅਨੁਸਾਰ ਵਿਦਿਆਰਥੀ ਫੂਡ ਡਿਲੀਵਰੀ ਆਪਣੀ ਕਾਰ ਵਿੱਚ ਹੀ ਕਰਨ ਗਿਆ ਸੀ। ਇਸ ਦੌਰਾਨ ਉਸ ਨੂੰ ਕੁਝ ਲੁਟੇਰਿਆ ਨੇ ਲੁੱਟਿਆ ਅਤੇ ਨਾਲ ਹੀ ਉਸ ਦੀ ਕਾਰ ਤਾਂ ਲੈ ਹੀ ਗਏ ਇਸ ਦੇ ਨਾਲ ਹੀ ਉਸ ਦੀ ਇਸ ਘਟਨਾ ਦੌਰਾਨ ਨੌਜਵਾਨ ਦੀ ਮੌਤ ਹੋ ਗਈ ਹੈ। ਇਸ ਘਟਨਾ ਦੌਰਾਨ ਇਕ ਦੋ + ਸ਼ੀ ਦੀ ਸੀਸੀਟੀਵੀ ਦੁਆਰਾ ਪਹਿਚਾਣ ਕਰ ਲਈ ਗਈ  ਹੈ।


 

Story You May Like