The Summer News
×
Friday, 17 May 2024

Sidharath kiara wedding – ਨਵ ਵਿਆਹੇ ਜੋੜੇ ਦੀ ਵਿਆਹ ਦੇ ਕਾਰਡ ਦੀ ਤਸਵੀਰ ਹੋਈ ਵਾਇਰਲ

ਚੰਡੀਗੜ੍ਹ : ਬਾਲੀਵੁੱਡ ਦੇ ਮਸ਼ਹੂਰ ਅਦਾਕਾਰ  Sidharath ਤੇ kiara ਦਾ 7 ਫਰਵਰੀ ਨੂੰ ਵਿਆਹ ਹੋ ਗਿਆ ਹੈ। ਇਸ ਦੌਰਾਨ ਵਿਆਹ ਦੀ ਕੋਈ ਵੀ ਤਸਵੀਰ ਜਾਂ ਵੀਡੀਓ ਸਾਹਮਣੇ ਨਹੀਂ ਆਇਆ। ਇੱਥੋਂ ਤੱਕ ਕਿ ਉਹਨਾਂ ਨੇ ਸਟਾਫ ਅਤੇ ਬੈਂਡ ਮੈਂਬਰਾਂ ਦੇ ਫੋਨਾਂ 'ਤੇ ਕਵਰ ਲਗਾ ਕੇ ਕੈਮਰੇ ਨੂੰ ਬਲਾਕ ਕਰ ਦਿੱਤਾ ਸੀ। ਤਾਂ ਕਿ ਉਹਨਾਂ ਦੀਆਂ ਤਸਵੀਰਾਂ ਵਾਇਰਲ ਨਾ ਹੋ ਸਕਣ।


ਦੋਵਾਂ ਨੇ ਵਿਆਹ ਦੀ ਤਸਵੀਰ ਕੀਤੀ ਸਾਂਝੀ


ਕਿਆਰਾ ਤੇ ਸਿਧਾਰਥ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣਿਆ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਕਿਆਰਾ ਅਡਵਾਨੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੇ ਵਿਆਹ  ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ।


ਇਸ ਦੇ ਨਾਲ ਹੀ ਜਿਵੇਂ simple look ‘ਚ ਉਸ ਦੀ ਕਿਆਰਾ ਨਜ਼ਰ ਆ ਰਹੀ ਸੀ ਉਸ ਤਰ੍ਹਾਂ ਉਹਨਾਂ ਦੇ ਵਿਆਹ ਦਾ ਕਾਰਡ ਵੀ ਬਹੁਤ ਸਾਦਾ ਅਤੇ ਸੁੰਦਰ ਸੀ।


 


 

Story You May Like