The Summer News
×
Monday, 20 May 2024

ਬੈਂਗਲੁਰੂ ਦੇ ਕਈ ਸਕੂਲਾਂ ਨੂੰ ਮੇਲ ਦੇ ਜ਼ਰੀਏ ਮਿਲੀ ਬੰਬ ਦੀ ਧਮਕੀ, ਜਾਂਚ ‘ਚ ਜੁਟੀ ਪੁਲਿਸ

ਚੰਡੀਗੜ੍ਹ : . ਬੈਂਗਲੁਰੂ ਦੇ ਕਈ ਸਕੂਲਾਂ ‘ਚ ਉਸ ਸਮੇਂ ਹਫੜਾ-ਦਫੜੀ ਮਚ ਗਈ, ਜਦੋਂ ਉੱਥੇ ਬੰਬ ਦੀ ਧਮਕੀ ਵਾਲਾ ਈ-ਮੇਲ ਆਇਆ। ਮਿਲੀ ਜਾਣਕਾਰੀ ਦੇ ਮੁਤਾਬਿਕ, ਸਾਰੇ ਸਕੂਲਾਂ ‘ਚ ਉਸ ਸਮੇਂ ਪੇਪਰ ਚੱਲ ਰਹੇ ਹਨ। ਇਸ ‘ਚ ਸਵੇਰੇ 11 ਵਜੇ ਉੱਥੇ ਈਮੇਲ ਆਇਆ ਕਿ ਸਕੂਲ ‘ਚ ਬੰਬ ਰੱਖੇ ਗਏ। ਇਸ ਦੇ ਬਾਅਦ ਤੁਰੰਤ ਪੁਲਿਸ ਮੌਕੇ ‘ਤੇ ਪਹੁੰਚ ਗਈ। ਫ਼ਿਲਹਾਲ ਸਰਚ ਮੁਹਿੰਮ ‘ਚ ਕਿਤੋਂ ਵੀ ਕੋਈ ਵਿਸਫੋਟ ਸਮਗਰੀ ਨਹੀਂ ਮਿਲੀ ਹੈ। ਪੁਲਿਸ ਦਾ ਕਹਿਣਾ ਹੈ ਕਿ ਹੁਣ ਤੱਕ ਇਹ ਇਕ ਫ਼ਰਜ਼ੀ ਸੰਦੇਸ਼ ਲੱਗ ਰਿਹਾ ਹੈ।


 


Story You May Like