The Summer News
×
Monday, 20 May 2024

ਸੰਗਰੂਰ 'ਚ ਪੁਲਿਸ ਵਲੋਂ 3 ਨਸ਼ਾ ਤਸਕਰਾਂ ਦੀ ਲਗਪਗ 1 ਕਰੋੜ ਰੁਪਏ ਦੀ ਜਾਇਦਾਦ ਜ਼ਬਤ

ਸੰਗਰੂਰ, 2 ਸਤੰਬਰ: ਸੰਗਰੂਰ ਪੁਲਿਸ ਵੱਲੋਂ ਕੰਪੀਟੈਂਟ ਅਥਾਰਟੀ, ਦਿੱਲੀ ਦੇ ਹੁਕਮਾਂ ਤਹਿਤ 3 ਨਸ਼ਾ ਤਸਕਰਾਂ ਦੀ 1 ਕਰੋੜ ਰੁਪਏ (ਲਗਭਗ) ਦੀ ਜਾਇਦਾਦ (ਮਕਾਨ, ਵਾਹੀਯੋਗ ਜ਼ਮੀਨ ਅਤੇ ਵਾਹਨ) ਜ਼ਬਤ ਕਰ ਲਈ ਗਈ ਹੈ। ਐਕਟ ਦੀ ਧਾਰਾ 68 ਐੱਫ ਦੇ ਤਹਿਤ ਨਸ਼ਾ ਤਸਕਰਾਂ ਦੇ ਖਿਲਾਫ ਐਨ.ਡੀ.ਪੀ.ਐਸ.ਕਾਨੂੰਨ ਤਹਿਤ ਕੀਤੀ ਗਈ ਹੈ ਇਹ ਕਾਰਵਾਈ।

Story You May Like