The Summer News
×
Tuesday, 21 May 2024

ਪੰਜਾਬ ਸਰਕਾਰ ਨੇ ਇਸ ਵਿਭਾਗ ਚ ਕੱਢੀਆਂ ਨੌਕਰੀਆਂ, ਜਲਦੀ ਕਰੋ ਅਪਲਾਈ

ਚੰਡੀਗੜ੍ਹ :ਪੰਜਾਬ ਸਰਕਾਰ ਨੇ ਜਲ ਸਰੋਤ ਵਿਭਾਗ 'ਚ 157 ਅਸਾਮੀਆਂ ਦੀ ਭਰਤੀ ਲਈ ਇਸ਼ਤਿਹਾਰ ਜਾਰੀ ਕੀਤਾ ਹੈ। ਮੁੱਖ ਇੰਜਨੀਅਰ ਹੈੱਡ ਕੁਆਟਰ ਅਤੇ ਵਿਵਾਦ ਨਿਪਟਾਰਾ, ਜਲ ਸਰੋਤ ਵਿਭਾਗ, ਪੰਜਾਬ ਤੋਂ ਗਰੁੱਪ-ਬੀ ਜੂਨੀਅਰ ਇੰਜਨੀਅਰ (ਸਿਵਲ) ਦੀਆਂ 127 ਬੈਕਲਾਗ ਅਸਾਮੀਆਂ ਦੀ ਸਿੱਧੀ ਭਰਤੀ ਲਈ ਵੈੱਬਸਾਈਟ https://sssb.punjab.gov.in 'ਤੇ ਪ੍ਰਾਪਤ ਕੀਤੇ ਇਸ਼ਤਿਹਾਰ ਅਨੁਸਾਰ / 6 ਸਤੰਬਰ ਤੋਂ ਆਨਲਾਈਨ ਅਰਜ਼ੀਆਂ ਮੰਗੀਆਂ ਗਈਆਂ ਹਨ।

Story You May Like