The Summer News
×
Saturday, 11 May 2024

ਨਸ਼ਿਆਂ ਨੂੰ ਠੱਲ ਪਾਉਣ ਦੇ ਲਈ ਪੁਲਿਸ, ਬੀਐਸਐਫ ਅਤੇ ਫੌਜ ਵਲੋਂ ਸ਼ਹਿਰ ਚ ਕੱਡੀ ਗਈ ਸਾਈਕਲ ਰੈਲੀ

ਪਠਾਨਕੋਟ- ਦੇਸ਼ ਦੀਆਂ ਸੁਰਖਿਆ ਏਜੰਸੀਆਂ ਜੋ ਕਿ ਦੇਸ਼ ਦੀ ਸੁਰਖਿਆ ਦੇ ਲਈ ਹਰ ਵੇਲੇ ਤਿਆਰ ਰਹਿੰਦੀਆਂ ਨੇ ਅਤੇ ਮਾੜੇ ਅਨਸਰਾਂ ਨੂੰ ਠੱਲ ਪਾਉਣ ਦੇ ਲਈ ਆਪਣਾ ਵਡਮੁੱਲਾ ਜੋਗੜਾਂ ਦਿਆਂਦੀਆਂ ਨੇ ਉਹਨਾਂ ਵਲੋਂ ਅੱਜ ਪਠਾਨਕੋਟ ਵਿਖੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਦੇ ਲਈ ਸਾਈਕਲ ਰੈਲੀ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਪੰਜਾਬ ਪੁਲਿਸ, ਬੀਐਸਐਫ ਅਤੇ ਫੌਜ ਦੇ ਜਵਾਨਾਂ ਹਿਸਾ ਲਿਆ ਇਸ ਮੌਕੇ ਪਠਾਨਕੋਟ ਵਪਾਰ ਮੰਡਲ ਦੇ ਮੈਂਬਰ ਵੀ ਹਾਜਰ ਰਹੇ ਜਿਹਨਾਂ ਵਲੋਂ ਸੁਰਖਿਆ ਏਜੰਸੀਆਂ ਦੀ ਪਹਿਲ ਦੀ ਸ਼ਲਾਗਾ ਕੀਤੀ ਗਈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸਐਸਪੀ ਪਠਾਨਕੋਟ ਨੇ ਕਿਹਾ ਕਿ ਸੁਰਖਿਆ ਏਜੰਸੀਆਂ ਵਲੋਂ ਜਿਥੇ ਨਸ਼ੇ ਨੂੰ ਖਤਮ ਕਰਨ ਦੇ ਲਈ ਨਸ਼ੇ ਦੇ ਸੌਦਾਗਰਾਂ ਤੇ ਸ਼ਿਕੰਜਾ ਕਸਿਆ ਜਾ ਰਿਹਾ ਹੈ ਉਥੇ ਹੀ ਹੁਣ ਜਿਹੜੇ ਨੌਜਵਾਨ ਇਸ ਨਸ਼ੇ ਦੀ ਲਾਮਤ ਚ ਫਸ ਚੁਕੇ ਨੇ ਉਹਨਾਂ ਲਈ ਉਪਰਾਲਾ ਕੀਤਾ ਜਾ ਰਿਹਾ ਹੈ ਜਿਸ ਦੀ ਸ਼ੁਰੂਆਤ ਅੱਜ ਸੁਰਖਿਆ ਏਜੰਸੀਆਂ ਵਲੋਂ ਸਾਂਝੇ ਤੌਰ ਤੇ ਕੀਤੀ ਜਾ ਰਹੀ ਹੈ ਊਨਾ ਕਿਹਾ ਕਿ ਮਾਤਾ ਨੂੰ ਚਾਹੀਦਾ ਹੈ ਕਿ ਬੱਚਿਆਂ ਦਾ ਧਿਆਨ ਸ਼ੁਰੂ ਤੋਂ ਹੀ ਖੇਡਾਂ ਵੱਲ ਪਾਉਣਾ ਚਾਹੀਦਾ ਹੈ ਤਾਂ ਅਗੇ ਬੱਚਗੇ ਖੇਡਾਂ ਵਿਚ ਮੱਲਾਂ ਮਾਰ ਸਕਣ ਅਤੇ ਨਸ਼ੇ ਤੋਂ ਦੂਰ ਰਹਿਣ ਦੂਜੇ ਪਾਸੇ ਊਨਾ ਕਿਹਾ ਕਿ ਜੇਕਰ ਕੋਈ ਨੌਜਵਾਨ ਇਸ ਨਸ਼ੇ ਰੂਪੀ ਕੋਡ ਤੋਂ ਬਾਹਰ ਨਿਕਲਣਾ ਚਾਹੁੰਦਾ ਹੈ ਤਾਂ ਸੁਰਖਿਆ ਏਜੰਸੀਆਂ ਉਸ ਦੀ ਪੂਰੀ ਮਦਦ ਕਰਨ ਗਿਆ। 

Story You May Like