The Summer News
×
Monday, 20 May 2024

ਪਾਕਿਸਤਾਨ ਵਿਚ ਵਿਧਾਨ ਸਭਾ ‘ਚ ਝੜਪ, ਡਿਪਟੀ ਸਪੀਕਰ ਨੂੰ ਵੀ ਮਾਰਿਆ ਥੱਪੜ : ਦੇਖੋ ਵੀਡੀਓ

ਸ਼ਨੀਵਾਰ ਨੂੰ ਪਾਕਿਸਤਾਨ ਦੇ ਪੰਜਾਬ ਸੂਬੇ ਦੀ ਅਸੈਂਬਲੀ ਵਿੱਚ ਨੇਤਾਵਾਂ ਵਿਚਾਲੇ ਲੜਾਈ ਹੋਈ। ਇਸ ਦੌਰਾਨ ਡਿਪਟੀ ਸਪੀਕਰ ਤੇ ਹਮਲਾ ਹੋਇਆ ਹੈ, ਜਿਸ ਵਿੱਚ ਉਹ ਜ਼ਖਮੀ ਹੋ ਗਏ ਹਨ। ਹਾਲਾਂਕਿ, ਸਪੀਕਰ ਨੂੰ ਸੱਟ ਕਿੰਨੀ ਗੰਭੀਰ ਹੈ। ਇਸ ਬਾਰੇ ਅਜੇ ਕੁਝ ਨਹੀਂ ਕਿਹਾ ਜਾ ਸਕਦਾ। ਜਾਣਕਾਰੀ ਮੁਤਾਬਕ ਡਿਪਟੀ ਸਪੀਕਰ ਨੂੰ ਥੱਪੜ ਮਾਰਿਆ ਗਿਆ ਹੈ ਅਤੇ ਉਸ ਦੇ ਵਾਲ ਵੀ ਪੁੱਟੇ ਗਏ ਹਨ। ਸਪੀਕਰ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ ਅਤੇ ਵਿਧਾਨ ਸਭਾ ‘ਚ ਹੰਗਾਮਾ ਜਾਰੀ ਹੈ।




Story You May Like