The Summer News
×
Friday, 17 May 2024

Oscar Award ਜੇਤੂ Guneet Monga ਨੇ ਪੰਜਾਬੀਆ ਦਾ ਨਾਮ ਕੀਤਾ ਰੋਸ਼ਨ, ਜਾਣੋ ਕਿਵੇਂ

ਚੰਡੀਗੜ੍ਹ - Guneet Monga ਫਿਲਮ Producer, BAFTA nominee, "The Elephant whisperers ਫਿਲਮ ਦੀ Oscar Award ਜੇਤੂ ਅਤੇ ਕਈ ਮਸ਼ਹੂਰ ਫਿਲਮਾਂ ਦੀ Producer ਹੈ। Guneet Monga ਨੇ ਕਈ ਮਸ਼ਹੂਰ ਫਿਲਮਾਂ ਨੂੰ Produce ਕੀਤਾ ਹੈ। ਜਿਵੇਂ ਕਿ - ਦ ਲੰਚਬਾਕਸ, ਗੈਂਗਸ ਆਫ ਵਾਸੇਪੁਰ, ਪੈਡਲਰਸ, ਮਸਾਨ, ਪਗਲੈਟ ਆਦਿ।


5-1


Guneet Monga ਦਾ ਦਿੱਲੀ ‘ਚ ਪਾਲਣ ਪੋਸ਼ਣ ਹੋਇਆ। ਪਰ ਉਸਦਾ ਜਨਮ ਪੰਜਾਬ ਵਿਖੇ। ਪੰਜਾਬ ਨਾਲ ਸਬੰਧ ਰੱਖਣ ਵਾਲੀ Guneet Monga ਨੇ ਪੰਜਾਬੀਆਂ ਦਾ ਖੂਬ ਨਾਮ ਰੋਸ਼ਨ ਕੀਤਾ ਹੈ। Monga ਨੇ ਆਪਣੀ ਪੜਾਈ ਬਲੂਬੇਲਸ ਸਕੂਲ ਇੰਟਰਨੈਸ਼ਨਲ ਤੋਂ ਪ੍ਰਾਪਤ ਕੀਤੀ। ਇਸ ਤੋਂ ਬਾਅਦ 2004 ਵਿੱਚ ਗੁਰੂ ਗੋਬਿੰਦ ਸਿੰਘ ਇੰਦਰਪ੍ਰਸਥ ਯੂਨੀਵਰਸਿਟੀ, ਮਧੂਬਾਲਾ ਇੰਸਟੀਚਿਊਟ ਦਿੱਲੀ ਆਫ਼ ਮਾਸ ਕਮਿਊਨੀਕੇਸ਼ਨ ਕਰਕੇ ਡਿਗਰੀ ਪ੍ਰਾਪਤ ਕੀਤੀ।


5


ਇਸ ਤੋਂ ਬਾਅਦ ਦਿੱਲੀ ਨੇ ਆਪਣਾ ਕਰਿਅਰ Produce ਬਣ ਕੇ ਸ਼ੁਰੂ ਕੀਤਾ। ਉਸ ਨੇ ਆਪਣੇ ਕਰਿਅਰ ‘ਚ ਇੰਨਾ ਜ਼ਿਆਦਾ ਮਹਿਨਤ ਕੀਤੀ ਕਿ ਉਸ ਨੇ ਕਈ ਮਸ਼ਹੂਰ ਫਿਲਮਾਂ ਨੂੰ Produce ਕੀਤਾ ਅਤੇ Oscar Award ਹਾਸਿਲ ਕੀਤੇ। ਦਸ ਦਈਏ ਕਿ Guneet ਨੇ "The Elephant whisperers ਫਿਲਮ ਦਾ Oscar Award ਹਾਸਿਲ ਕੀਤਾ ਹੈ।


5-4


ਉਸ ਨੇ ਟਵੀਟ ਕਰਕੇ ਲਿਖਿਆ ਕਿ ਅੱਜ ਦੀ ਰਾਤ ਇਤਿਹਾਸਕ ਹੈ ਕਿਉਂਕਿ ਭਾਰਤੀ ਪ੍ਰੋਡਕਸ਼ਨ ਲਈ ਇਹ ਪਹਿਲਾ ਆਸਕਰ ਹੈ। “ਧੰਨਵਾਦ ਮੰਮੀ ਪਿਤਾ ਗੁਰੂ ਜੀ ਸ਼ੁਕਰਾਨਾ ਮੇਰੇ ਸਹਿ-ਨਿਰਮਾਤਾ ਅਚਿਨ ਜੈਨ, ਟੀਮ ਸਿੱਖਿਆ, ਨੈੱਟਫਲਿਕਸ, ਅਲੋਕੇ, ਸਰਾਫੀਨਾ, ਡਬਲਯੂਐਮਈ ਬਾਸ਼ ਸੰਜਨਾ ਦਾ। ਮੇਰਾ ਪਿਆਰਾ ਪਤੀ ਸਨੀ।“

Story You May Like