The Summer News
×
Friday, 17 May 2024

ਸਿੱਧੂ ਮੂਸੇਵਾਲਾ ਕਤਲ ਮਾਮਲੇ ‘ਚ ਕੋਈ ਵੀ ਗਾਇਕ ਸ਼ਾਮਲ ਨਹੀਂ ਹੈ – lawrence bishnoi

ਚੰਡੀਗੜ੍ਹ  ਸਿੱਧੂ ਮੂਸੇਵਾਲਾ  ਦਾ ਜਦ ਕਤਲ ਹੋਇਆ ਇਸ ਦੌਰਾਨ ਪੰਜਾਬ ਪੁਲਿਸ ਨੇ ਸਭ ‘ਤੇ ਸ਼ੱਕ ਕੀਤਾ। ਸਭ ਤੋਂ ਪੁੱਛ ਪੜਤਾਲ ਕੀਤਾ। ਇਹ ਇਸ ਲਈ ਕਿਉਂ ਕਿ ਸਿੱਧੂ ਮੂਸੇਵਾਲਾ ਬਹੁਤ ਹੀ ਮਸ਼ਹੂਰ ਗਾਇਕ ਸੀ। ਇਸ ਲਈ ਹਰ ਗਾਇਕ ਤੋਂ ਵੀ ਇਸ ਬਾਬਤ ਪੁੱਛ ਪੜਤਾਲ ਕੀਤੀ ਗਈ। ਇਸ ਦੇ ਨਾਲ ਹੀ ਦਸ ਦਈਏ ਕਿ ਖਾਸ ਪੁੱਛ ਪੜਤਾਲ ਮਨਕੀਰਤ ਔਲਖ ਅਤੇ ਬੱਬੂ ਮਾਨ ਤੋਂ ਕੀਤੀ ਗਈ।  


ਸਿੱਧੂ ਮੂਸੇਵਾਲਾ ਦੇ ਕਤਲ ਦਾ ਬਹੁਤ ਸਾਰੇ ਗਾਇਕਾਂ ਉਤੇ ਆਰੋਪ ਲਗੇ ਸੀ। ਇਸ ਮਾਮਲੇ ਦੌਰਾਨ ਮਨਕੀਰਤ ਔਲਖ, ਬੱਬੂ ਮਾਨ ਤੋਂ ਪੁਲਿਸ ਨੇ ਪੁੱਛ ਪੜਤਾਲ ਵੀ ਕੀਤੀ। ਲਾਰੇਂਸ ਨੇ ਇਹ ਵੱਡਾ ਖੁਲਾਸਾ ਕੀਤਾ ਕਿ ਮੂਸੇਵਾਲਾ ਦਾ ਕਤਲ ਉਸ ਦੇ Gang ਦੇ ਗੈਂਗਸਟਰਾਂ ਨੇ ਹੀ ਕੀਤਾ ਹੈ। ਅਸੀਂ ਉਸ ਦਾ ਕਤਲ ਆਪਣੇ ਨਿੱਜੀ ਕਾਰਨਾਂ ਕਰਕੇ ਕੀਤਾ ਹੈ। ਕਿਉਂ ਕਿ ਮੂਸੇਵਾਲਾ ਨੇ ਸਾਡੇ ਭਰਾਵਾਂ ਦਾ ਕਤਲ ਕਰਨ ਵਾਲਿਆ ਦਾ ਸਾਥ ਦਿੱਤਾ ਇਸ ਕਾਰਨ ਉਸ ਦਾ ਕਤਲ ਕੀਤਾ ਗਿਆ।  ਕਿਸੇ ਵੀ ਗਾਇਕ ਜਾਂ ਕੋਈ ਰਾਜਨੀਤੀ ਦਾ ਕੋਈ ਇਸ ਕਤਲ ਕਾਂਡ ‘ਚ ਕੋਈ ਰੋਲ ਨਹੀਂ ਹੈ। ਪੁਲਿਸ ਇਹਨਾਂ ਗਾਇਕਾਂ ਤੋਂ ਨਜ਼ਾਇਜ਼ ਹੀ ਪੁੱਛ ਪੜਤਾਲ ਕਰ ਰਹੀ ਹੈ। 

Story You May Like