ਵਿਧਾਇਕ ਛੀਨਾ ਵੱਲੋਂ ਨਿਗਮ ਅਧਿਕਾਰੀਆਂ ਨਾਲ ਮੀਟਿੰਗ, ਸਫਾਈ ਵਿਵਸਥਾ ਨੂੰ ਵਿਸ਼ੇਸ਼ ਤਵੱਜੋਂ ਦੇਣ 'ਤੇ ਦਿੱਤਾ ਜ਼ੋਰ
ਆਹ ਦੇਖੋ ਪੁਲਿਸ ਵਾਲਿਆਂ ਦਾ 'ਦਬੰਗ' ਸਟਾਈਲ, ਹਸਪਤਾਲ 'ਚ ਵਾੜ'ਤੀ ਜੀਪ
ਰਿਸ਼ੀਕੇਸ਼ : ਅਕਸਰ ਹੀ ਬਹੁਤ ਸਾਰੇ ਮਾਮਲੇ ਸਾਹਮਣੇ ਆਉਂਦੇ ਹਨ ਜਿਥੇ ਔਰਤਾਂ ਨਾਲ ਸਹੀ ਤਰੀਕੇ ਨਾਲ ਪੇਸ਼ ਨਹੀਂ ਆਇਆ ਜਾਂਦਾ। ਬਹੁਤ ਛੇੜ-ਛਾੜ ਦੇ ਮਾਮਲੇ ਹਨ ਜਿਹੜੇ ਕਿ ਸਾਹਮਣੇ ਹੀ ਨਹੀਂ ਆਉਂਦੇ। ਪ੍ਰੰਤੂ ਤੁਹਾਨੂੰ ਦੱਸ ਦਿੰਦੇ ਹਾਂ ਕਿ ਇੱਕ ਅਜਿਹਾ ਹੀ ਮਾਮਲਾ ਮਹਿਲਾ ਡਾਕਟਰ ਨੂੰ ਛੇੜਨ ਦਾ ਸੀ ਮਾਮਲਾ ਸਾਹਮਣੇ ਆਇਆ ਹੈ। ਸੂਤਰਾਂ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਡਾਕਟਰ ਨੇ ਹੀ ਮਹਿਲਾ ਡਾਕਟਰ ਨਾਲ ਛੇੜ-ਛਾੜ ਕੀਤੀ ਸੀ। ਮਹਿਲਾ ਦੀ ਸ਼ਿਕਾਇਤ ਤੇ ਹਸਪਤਾਲ 'ਚ ਪੁਲਿਸ ਪਹੁੰਚੀ।ਦੱਸ ਦਿੰਦੇ ਹਾਂ ਕਿ ਮਾਮਲਾ ਰਿਸ਼ੀਕੇਸ਼ ਦੇ ਕਿਸੇ ਹਸਪਤਾਲ 'ਚੋ ਸਾਹਮਣੇ ਆਇਆ ਹੈ। ਜਿਥੇ ਪੁਲਿਸ ਵਾਲਿਆਂ ਨੇ 'ਦਬੰਗ' ਸਟਾਈਲ ਆਪਣੀ ਜੀਪ ਹਸਪਤਾਲ 'ਚ ਵਾੜ'ਤੀ। ਦੱਸ ਦਿੰਦੇ ਹਾਂ ਕਿ ਏਹ੍ਹ ਵੀਡੀਓ ਕਾਫੀ ਜਾਂਦਾ troll ਕੀਤੀ ਹੈ ਰਹੀ ਹੈ, ਕੀ ਇਹ ਤੁਹਾਡੇ ਮੁਤਾਬਕ ਸਹੀ ਹੈ ਜਾਂ ਗਲਤ ਵੀਡੀਓ ਦੇਖਦੇ ਕੇ ਜ਼ਰੂਰ ਦੱਸੋ।