The Summer News
×
Friday, 17 May 2024

ਸ਼ੋਏਬ ਨੂੰ ਜਾਣੋ ਬੱਚਿਆ ਨੇ ਕੀ ਦਿੱਤਾ Surprise, Vlog ਦੇਖ ਕੇ ਆ ਜਾਵੇਗਾ ਬੱਚਿਆ ‘ਤੇ ਪਿਆਰ

ਚੰਡੀਗੜ੍ਹ : ਟੀਵੀ ਇੰਡਸਟਰੀ ਦੀ ਮਸ਼ਹੂਰ ਅਭਿਨੇਤਰੀ ਤੇ ਨਾਲ ਹੀ ਮਸ਼ਹੂਰ ਯੂਟਿਊਬਰ ਦੀਪਿਕਾ ਕੱਕੜ ਇਬਰਾਹਿਮ ਜਲਦ ਹੀ ਮਾਂ ਬਣਨ ਵਾਲੀ ਹੈ ਅਤੇ ਉਹ ਇਸ ਲਈ ਬਹੁਤ ਹੀ ਖੁਸ਼ ਹੈ। ਫਿਲਹਾਲ ਉਹ ਆਪਣੇ ਹੈਪੀ ਸਪੇਸ ਵਿੱਚ ਹੈ।   ਇਹ ਜੋੜਾ ਆਪਣੇ ਪਹਿਲੇ ਬੱਚੇ ਦਾ ਸਵਾਗਤ ਕਰਨ ਲਈ ਤਿਆਰ ਹੈ। ਦੀਪਿਕਾ ਕੱਕੜ ਨੇ ਸੁਰਲ ਸਿਮਰ ਕਾ ਤੋਂ ਕਾਫੀ ਮਸ਼ਹੂਰ ਹੋਈ ਸੀ। ਇਸ ਦੇ ਨਾਲ ਹੀ ਦੀਪਿਕਾ ਦੇ ਪਤੀ ਸ਼ੋਏਬ ਇਬਰਾਹਿਮ ਵੀ ਮਸ਼ਹੂਰ ਅਦਾਕਾਰ ਦੇ ਨਾਲ ਨਾਲ ਯੂਟਿਊਬਰ ਵੀ ਹਨ। ਦੋਵੇਂ ਜਲਦ ਹੀ ਮਾਤਾ ਪਿਤਾ ਬਣਨ ਜਾ ਰਹੇ ਹਨ। ਦੀਪਿਕਾ ਕੱਕੜ ਨੇ 22 ਜਨਵਰੀ 2023 ਨੇ ਯੂਟਿਊਬ ਤੇ ਇੰਸਟਾਗ੍ਰਾਮ ਉਤੇ ਵੀਡੀਓ ਸਾਂਝੀ ਕਰਦੇ ਹੋਏ ਕਿਹਾ ਕਿ ਦੀਪਿਕਾ ਪ੍ਰੈਗਨੈਂਟ ਹੈ।  


1


ਸ਼ੋਏਬ ਅਤੇ ਦੀਪਿਕਾ ਨੇ ਸਾਂਝੀ ਕੀਤੀ Health update


ਸ਼ੋਏਬ ਅਤੇ ਦੀਪਿਕਾ ਦੋਵੇ ਮਾਤਾ ਪਿਤਾ ਬਣਨ ਜਾ ਰਹੇ ਹਨ।  ਸ਼ੋਏਬ ਨੇ ਦੀਪਿਕਾ ਦੀ ਪ੍ਰੈਗਨੈਂਸੀ ਨੂੰ ਲੈ ਕੇ ਨਵਾਂ ਅਪਡੇਟ ਸਾਂਝਾ ਕੀਤਾ ਹੈ। ਦੀਪਿਕਾ ਨੂੰ ਸ਼ੋਏਬ ਰੂਟੀਨ ਚੈਕਅੱਪ ਲਈ ਡਾਕਟਰ ਕੋਲ ਲੈ ਕੇ ਗਿਆ ਸੀ। ਸ਼ੋਏਬ ਨੇ ਆਪਣੇ ਕਿਹਾ ਕਿ, ''ਮੈਂ ਅੱਜ ਦੁਆ ਕਰਦਾ ਹਾਂ ਕਿ ਸਾਡਾ ਬੱਚਾ ਸਾਨੂੰ ਆਪਣਾ ਚਿਹਰਾ ਦਿਖਾਵੇ'' ਇਸ ਦੌਰਾਨ ਦੀਪਿਕਾ ਨੇ ਕਿਹਾ ਕਿ ਸ਼ੋਏਬ ਨੇ ਬੱਚੇ ਨੂੰ ਦੋ ਵਾਰ ਸਕੈਨ ਦੌਰਾਨ ਦੇਖਿਆ ਹੈ ਪਰ ਉਸ ਨੂੰ ਦੇਖ ਕੇ ਲੱਗਦਾ ਹੈ ਕਿ ਉਹ ਬਿਲਕੁਲ ਆਪਣੇ ਪਾਪਾ ਵਰਗਾ ਹੈ।


13


ਦੀਪਿਕਾ ਦੇ ਸਰੀਰ ਵਿਚ ਇਸ ਚੀਜ਼ ਦੀ ਕਮੀ


ਸ਼ੋਏਬ ਨੇ ਜਦੋਂ ਦੀਪਿਕਾ ਦਾ check up ਕਰਵਾਇਆ ਤਾਂ ਉਸ ਨੇ ਕਿਹਾ ਕਿ ਵੈਸੇ ਤਾਂ Masha allah ਸਭ ਕੁਝ ਠੀਕ ਹੈ ਪਰ ਸਰੀਰ ਵਿਚ ਤਰਲ ਥੋੜਾ ਘੱਟ ਹੈ। ਜੋ ਕਿ ਇੰਨੀ ਵੱਡੀ ਗਲ ਨਹੀਂ ਹੈ ਇਹ ਤਾਂ ਕੁਝ ਦਿਨਾਂ ਵਿਚ ਹੀ Recover ਹੋ ਜਾਵੇਗਾ।     ਸ਼ੋਏਬ ਨੇ ਕਿਹਾ ਕਿ, "ਦੀਪਿਕਾ ਦਾ ਵਜ਼ਨ ਘਟਿਆ ਹੈ, ਜਿਸ ਬੱਚੇ ਦਾ ਵਜ਼ਨ ਵੱਧ ਸੀ, ਉਸ ਦਾ ਵਿਕਾਸ ਵੀ ਘੱਟ ਗਿਆ ਹੈ। ਹੁਣ ਤੋਂ ਜੋ ਬੱਚਾ ਜ਼ਿਆਦਾ ਭਾਰ ਵਾਲਾ ਸੀ, ਉਹ ਵੀ ਠੀਕ ਹੈ। ਯਾਨੀ ਹੁਣ ਤੱਕ ਸਭ ਠੀਕ ਹੈ।


1-2


ਜਾਣੋ ਦੀਪਿਕਾ ਕਦੋਂ ਦੇਵੇਗੀ ਬੱਚੇ ਨੂੰ ਜਨਮ


ਜੋ ਦੀਪਿਕਾ ਨੇ ਪੋਸਟ ਸਾਂਝੀ ਕੀਤੀ ਹੈ ਉਸ ਨੂੰ ਦੇਖ ਕੇ ਲੱਗ ਰਿਹਾ ਹੈ ਕਿ ਦੀਪਿਕਾ ਦੀ ਡਿਲੀਵਰੀ ਡੇਟ ਕਰੀਬ ਆ ਚੁੱਕੀ ਹੈ। ਦੀਪਿਕਾ ਦੀ ਡਿਲੀਵਰੀ ਡੇਟ ਕੋਲ ਆ ਗਈ ਹੈ। ਦੀਪਿਕਾ ਦੀ ਡਿਲੀਵਰੀ ਡੇਟ ਜੁਲਾਈ ਕਿਸੇ ਵੀ ਦਿਨ ਆ ਸਕਦੀ ਹੈ।  ਦੀਪਿਕਾ ਦੀ ਨਿਯਤ ਤਾਰੀਖ ਜੁਲਾਈ ਦੇ ਤੀਜੇ ਜਾਂ ਚੌਥੇ ਹਫਤੇ ਵਿਚ ਹੈ।


(Sonam Malhotra)


 

Story You May Like