The Summer News
×
Sunday, 19 May 2024

ਭਾਰਤ ਦੀ ਕਸ਼ਮਾ ਆਪਣੇ ਆਪ ਨਾਲ ਹੀ ਕਰਨ ਜਾ ਰਹੀ ਵਿਆਹ, ਜਾਣੋ ਕੀ ਹੈ Sologamy?

ਚੰਡੀਗੜ੍ਹ : ਅਜਿਹਾ ਹੋ ਸਕਦਾ ਹੈ ਕਿ ਕੋਈ ਆਪਣੇ ਆਪ ਨਾਲ ਹੀ ਵਿਆਹ ਰਚਾ ਲਵੇ? ਜੀ ਹਾਂ, ਅਜਿਹਾ ਹੀ ਇਕ ਮਾਮਲਾ 24 ਸਾਲਾਂ ਦੀ ਰਹਿਣ ਵਾਲੀ ਕਸ਼ਮਾ ਬਿੰਦੂ ਨੇ ਆਪਣੇ ਆਪ ਨਾਲ ਵਿਆਹ ਕਰਨ ਦਾ ਫੈਸਲਾ ਲਿਆ ਹੈ। ਇਹ ਥੋੜ੍ਹਾ ਜਿਹਾ ਅਜੀਬ ਲੱਗੇਗਾ ਪਰ ਇਹ ਸੱਚ ਹੈ। ਕਸ਼ਮ ਬਿੰਦੂ ਵਡੋਦਰਾ ਦੀ ਰਹਿਣ ਵਾਲੀ ਹੈ। ਇਸ ਦੇ ਨਾਲ ਹੀ ਕਸ਼ਮਾ ਨੇ ਕਿਹਾ ਕਿ ਉਸ ਦਾ ਇਹ ਬਚਪਨ ਦਾ ਸੁਪਨਾ ਹੀ ਹੈ ਕਿ ਉਹ ਆਪਣੇ ਆਪ ਨਾਲ ਹੀ ਵਿਆਹ ਕਰੇਗੀ। ਕਸ਼ਮਾ ਬਿੰਦੂ ਨੇ ਪੂਰੀ ਪਰੰਪਰਾਵਾਂ ਦੀ ਪਾਲਣਾਂ ਕਰਦੇ ਹੋਏ ਆਪਣੇ ਨਾਲ ਵਿਆਹ ਕਰਨ ਦਾ ਫੈਸਲਾ ਕੀਤਾ ਹੈ। ਕਸ਼ਮਾ ਨੂੰ ਪਹਿਲਾ ਇਹ ਸ਼ੱਕ ਸੀ ਕਿ ਅਜਿਹਾ ਹੋ ਸਕਦਾ ਹੈ ਕੀ ਮੈਂ ਆਪਣੇ ਆਪ ਨਾਲ ਵਿਆਹ ਕਰ ਸਕਦੀ ਹਾਂ।


ਫਿਰ ਕਸ਼ਮਾ ਨੇ ਗੂਗਲ ਉੱਤੇ ਜਦੋਂ Search ਕੀਤਾ ਤਾਂ ਉਸ ਨੂੰ Sologamy ਦਾ ਪਤਾ ਲੱਗਾ। ਕਸ਼ਮਾ ਨੇ ਆਪਣੇ ਮਾਤਾ ਪਿਤਾ ਨੂੰ ਇਹ ਫੈਸਲਾ ਸੁਣਾਇਆ। ਉਹਨਾਂ ਨੂੰ ਥੋੜਾਂ ਹੈਰਾਨੀਜਨਕ ਲੱਗਾ ਪਰ ਉਹਨਾਂ ਕਿਹਾ ਕਿ ਜਿਸ ਵਿੱਚ ਸਾਡੀ ਬੇਟੀ ਦੀ ਖੁਸ਼ੀ ਉਹਦੇ ਵਿੱਚ ਅਸੀ ਵੀ ਖੁਸ਼ ਹਾਂ। ਭਾਰਤ ਦੀ ਇਹ ਪਹਿਲੀ ਮਹਿਲਾ ਹੋਵੇਗੀ ਜੋ ਆਪਣੇ ਆਪ ਨਾਲ ਵਿਆਹ ਕਰਨ ਜਾ ਰਹੀ ਹੈ।


 


Story You May Like