The Summer News
×
Tuesday, 21 May 2024

IND Vs AUS: ਕ੍ਰਿਕਟ ਦੇ ਮਸ਼ਹੂਰ ਕ੍ਰਿਕਟਰ ਕੀ ਨਹੀਂ ਖੇਡ ਸਕਣਗੇ WTC Final, ਜਾਣੋ ਕੀ ਰਹੀ ਵਜ੍ਹਾ

ਚੰਡੀਗੜ੍ਹ : IPL 2023 ਹਾਲ ਹੀ ‘ਚ ਹੀ ਖਤਮ ਹੋਇਆ ਹੈ। IPL 2023 ਦੀ ਜਿੱਤ Chennai Super Kings ਨੇ ਆਪਣੇ ਨਾਮ ਕੀਤੀ। ਹੁਣ WTC Final ਸ਼ੁਰੂ ਹੋਣ ਵਾਲਾ ਹੈ, ਇਸ ਦਾ ਪਹਿਲਾ ਮੈਚ 7 ਜੂਨ ਨੂੰ ਖੇਡਿਆ ਜਾਵੇਗਾ। WTC Final ਦਾ ਮੈਚ ਆਸਟਰੇਲੀਆ ਖਿਲਾਫ ਖੇਡੀਆ ਜਾਵੇਗਾ। ਇਸ ਮੈਚ ਦੀ ਸ਼ੁਰੂਆਤ ਤੋਂ ਪਹਿਲਾ ਹੀ ਟੀਮ ਇੰਡੀਆ ਦੇ ਸਾਹਮਣੇ ਮੁਸੀਬਤ ਆ ਖੜੀ ਹੋਈ ਹੈ। ਟੀਮ ਇੰਡੀਆ ਦੇ ਕਪਤਾਨ ਰੋਹਿਤ ਸ਼ਰਮਾ ਨੂੰ ਸੱਟ ਲੱਗ ਗਈ ਹੈ। ਇਸ ਲਈ ਸਵਾਲ ਇਹ ਖੜਾ ਹੋ ਰਿਹਾ ਹੈ ਕੀ ਹੁਣ ਰੋਹਿਤ ਮੈਚ ਨਹੀਂ ਖੇਡ ਸਕਣਗੇ।


9-1


ਰੋਹਿਤ ਦੇ ਅੰਗੂਠੇ ‘ਤੇ ਸੱਟ ਲੱਗੀ ਹੈ। ਪਹਿਲਾ ਧਿਆਨ ਨਹੀਂ ਦਿੱਤਾ ਇਸ ਕਾਰਨ ਸੱਟ ਗੰਭੀਰ ਹੋ ਗਈ ਹੈ। ਕਈਆਂ ਦਾ ਕਹਿਣਾ ਸੀ ਕਿ ਇਸ ਕਾਰਨ ਵਜੋਂ ਰੋਹਿਤ ਸ਼ਰਮਾ WTC Final ਦਾ ਹਿੱਸਾ ਬਣਨ ਤੋਂ ਅਸਮਰਥ ਹਨ।  ਰੋਹਿਤ ਮੈਚ ਦਾ ਤਿਆਰੀ ਕਰ ਰਹੇ ਸਨ ਕਿ ਇਹ ਘਟ * ਨਾ ਵਾਪਰ ਗਈ। ਪਰ ਇਹ ਸੱਚ ਨਹੀਂ ਹੈ  ਦਸ ਦਈਏ ਕਿ  ਸੋਸ਼ਲ ਮੀਡੀਆ ‘ਤੇ ਉਹਨਾਂ ਦੀ ਸੱ % ਟ ਦੀ ਤਸਵੀਰਾਂ ਦੀ ਬਰਸਾਤ ਹੋ ਰਹੀ ਹੈ। ਉਹਨਾਂ ਦੇ ਅੰਗੂਠੇ ‘ਤੇ ਸੱ * ਟ ਆਈ ਸੀ ਉਹ ਹੁਣ ਕਾਫੀ ਠੀਕ ਹੈ ਤੇ ਉਹ WTC Final ਜ਼ਰੂਰ ਖੇਡਣਗੇ।


9-3


ਰੋਹਿਤ ਖੇਡਣਗੇ ਇਹ ਖਬਰ ਸੁਣ ਕੇ ਪ੍ਰਸ਼ੰਸਕ ਕਾਫੀ ਖੁਸ਼ ਹੋ ਗਏ ਹਨ। ਰੋਹਿਤ ਮੈਚ ਖੇਡਣ ਲਈ ਬਿਲਕੁਲ ਹੀ ਫਿੱਟ ਹਨ। ਟੀਮ ਇੰਡੀਆ ਦੇ ਕੁਝ ਖਿਡਾਰੀ ਸੱ * ਟਾਂ ਨਾਲ ਹੀ ਲ ^ ੜ ਰਹੇ ਹਨ। ਜਸਪ੍ਰੀਤ ਬੁਮਰਾਹ ਦੀ ਵੀ ਪੀਠ ਦੀ ਸਰਜਨੀ ਕਾਰਨ ਉਹ ਖੇਡ ਨਹੀਂ ਸਕੇ ਸੀ। ਰਿਸ਼ਭ ਪੰਤ ਵੀ ਕਿਸੇ ਕਾਰਨ ਕਾਰਨ ਖੇਡ ਨਹੀਂ ਪਾਏ ਸੀ। ਕੇਐਲ ਰਾਹੁਲ ਵੀ ਸੱ ^ ਟ ਕਾਰਨ WTC Final ਦਾ ਹਿੱਸਾ ਬਣਨ ਤੋਂ ਅਸਮਰਥ ਸੀ। ਹੁਣ ਰੋਹਿਤ ਸ਼ਰਮਾ ਨੂੰ ਵੀ ਸੱ * ਟ ਕਾਰਨ ਤੰਗ ਹੋਏ। ਰਾਹਤ ਦੀ ਗਲ ਇਹ ਹੈ ਕਿ ਹੁਣ ਟੀਮ ਸਾਰੀ ਠੀਕ ਹੈ ਅਤੇ WTC Final ਖੇਡਣ ਲਈ ਤਿਆਰ ਹੈ।


9-2


(Sonam Malhotra)

Story You May Like