The Summer News
×
Friday, 17 May 2024

ਜੇਕਰ ਤੁਸੀਂ ਦਿਲ ਤੇ ਦਿਮਾਗ ਨੂੰ ਰੱਖਣਾ ਚਾਹੁੰਦੇ ਹੋ ਤੰਦਰੁਸਤ ਤਾਂ ਅਪਣਾਓ ਇਹ ਭੋਜਨ ਆਹਾਰ

 


ਚੰਡੀਗੜ੍ਹ :  ਕਈ ਲੋਕ ਦਿਲ ਦੀ ਬਿਮਾਰੀ ਤੋਂ ਪਰੇਸ਼ਾਨ ਹੁੰਦੇ ਹਨ। ਇਸ ਲਈ ਜੇਕਰ ਤੁਸੀਂ ਆਪਣੇ ਦਿਲ ਤੇ ਦਿਮਾਗ ਨੂੰ ਤੰਦਰੁਸਤ ਰੱਖਣਾ ਚਾਹੁੰਦੇ ਹੋ ਤਾਂ ਤੁਹਾਨੂੰ ਆਪਣੇ ਭੋਜਨ ਵਿੱਚ ਕੁਝ ਹੋਰ ਮੱਹਤਵਪੂਰਨ ਆਹਾਰ ਜੋੜਨੇ ਚਾਹੀਦਾ ਹੈ। ਜਿਵੇਂ ਕਿ omega 3। ਬਜ਼ੁਰਗ ਲੋਕਾਂ ਦਿਲ ਦੀ ਬਿਮਾਰੀ ਨਾਲ ਪਰੇਸ਼ਾਨ ਰਹਿੰਦੇ ਹਨ। ਕਿਉਂ ਕਿ ਬੁਢਾਪੇ ਵਿੱਚ ਉਹਨਾਂ ਦੀ ਪਾਚਣ ਸ਼ਕਤੀ ਘੱਟ ਜਾਂਦੀ ਹੈ। ਇਸ ਲਈ ਉਹਨਾਂ ਦੇ ਕਈ ਸਰੀਰ ਦੇ ਅੰਗ ਕੰਮ ਕਰਨਾ ਬੰਦ ਕਰ ਦਿੰਦੇ ਹਨ। ਇਸ ਆਪਣੇ ਭੋਜਨ ਵਿੱਚ ਕੁਝ ਅਜਿਹੇ ਆਹਾਰ ਨੂੰ ਜੋੜ ਲਵੋ ਜੋ ਤੁਹਾਨੂੰ ਅੱਗੇ ਜਾ ਕੇ ਤੰਗ ਨਾ ਕਰੇ।


ਆਓ ਤੁਹਾਨੂੰ ਦਸਦੇ ਹਾਂ omega 3 ਬਾਰੇ :-


Omega 3 ਨਾਲ ਇਮਿਊਨਿਟੀ ਵੱਧਦੀ ਹੈ। ਇਸ ਦੌਰਾਨ ਤੁਸੀਂ ਬਿਮਾਰੀ ਤੋਂ ਬਿਲਕੁਲ ਹੀ ਦੂਰ ਰਹੋਗੇ। ਜੇਕਰ ਆਪਣੇ ਭੋਜਨ ਵਿੱਚ omega 3 ਨੂੰ ਜੋੜਦੇ ਹੋ ਤਾਂ ਇਸ ਦੇ ਨਾਲ ਆਪਣੇ ਫੇਫੜਿਆ ਨੂੰ ਵੀ ਮਜ਼ਬੂਤ ਕਰ ਸਕਦੇ ਹੋ।



  1. ਹਰੀਆਂ ਸਬਜੀਆਂ :- ਹਰੀਆਂ ਸਬਜੀਆਂ ਦਾ ਭਰਪੂਰ ਸੇਵਨ ਕਰੋ। ਪਾਲਕ, ਘਿਆ ਤੇ ਨਾਲ ਹੀ ਹੋਰ ਹਰੀਆਂ ਸਬਜੀਆਂ ਜਿਨ੍ਹਾਂ ਨਾਲ ਆਇਰਨ ਮਿਲਦਾ ਹੈ। ਇਸ ਦੌਰਾਨ ਤੁਹਾਡਾ ਸਰੀਰ ਸਾਰੀਆਂ ਬਿਮਾਰੀਆਂ ਤੋਂ ਮੁਕਤ ਰਹੇਗਾ।

  2. ਅਲਸੀ ਦਾ ਤੇਲ :-  ਅਲਸੀ ਦਾ ਤੇਲ ਸਿਹਤ ਲਈ ਬਹੁਤ ਮਹੱਤਵਪੂਰਨ ਹੁੰਦਾ ਹੈ। ਇਸ ਦਾ ਤੇਲ ਬਹੁਤ ਹੀ ਵਧੀਆਂ ਹੁੰਦਾ ਹੈ।

  3. ਅੰਡੇ :- ਅੰਡੇ ਬਹੁਤ ਹੀ ਵਧੀਆਂ ਹੁੰਦੇ ਹਨ। ਇਹ ਸਰੀਰ ਨੂੰ ਮਜ਼ਬੂਤ ਬਣਾਉਂਦਾ ਹੈ।  ਤੇ ਜੇਕਰ ਸਰੀਰ ਮਜ਼ਬੂਤ ਰਹੇ ਤਾਂ ਬਿਮਾਰੀਆਂ ਵੀ ਦੂਰ ਰਹਿੰਦੀਆਂ ਹਨ।


Story You May Like