The Summer News
×
Friday, 17 May 2024

ਜੇਕਰ ਤੁਸੀਂ ਵੀ ਹੋ ਪ੍ਰੇਸ਼ਾਨ ਤਾਂ ਇਹਨਾਂ ਪੰਜ ਬੈਂਕਾਂ ਦੇ ਜਰੀਏ ਉਠਾ ਸਕਦੇ ਹੋ ਤੁਸੀਂ ਦੁਗਣਾ ਫਾਇਦਾ

ਚੰਡੀਗੜ੍ਹ : ਦਸ ਦਿੰਦੇ ਹਾਂ ਕਿ ਜੇਕਰ ਤੁਸੀਂ ਵੀ ਨਵਾਂ ਘਰ ਖਰੀਦਣਾ ਚਾਹੁੰਦੇ ਹੋ,ਤਾਂ ਇਹ ਖ਼ਬਰ ਤੁਹਾਡੇ ਲਈ ਹੈ,ਪ੍ਰੰਤੂ ਕਈ ਵਾਰ ਤੁਸੀਂ ਕਰਜ਼ੇ ਕਾਰਨ ਘਰ ਨਹੀਂ ਖਰੀਦ ਪਾਉਂਦੇ। ਅਤੇ ਇਸ ਦੇ ਨਾਲ ਹੀ ਰਿਜ਼ਰਵ ਬੈਂਕ ਵੱਲੋਂ ਰੇਪੋ ਦਰ (RBI Repo Rate) ਵਾਧੇ ਤੋਂ ਬਾਅਦ ਬੈਂਕਾਂ ਨੇ ਆਪਣੇ ਕਰਜ਼ਿਆਂ ਦੀ ਵਿਆਜ ਦਰ ਵਿੱਚ ਕਈ ਗੁਣਾ ਵਾਧਾ ਕਰ ਦਿੱਤਾ ਹੈ,ਜਿਸ ਕਾਰਨ ਘਰ ਖਰੀਦਣ ਲਈ ਕਰਜ਼ਾ ਲੈਣਾ (Home Loan Interest Rate) ਮਹਿੰਗਾ ਹੋ ਗਿਆ ਹੈ। ਐਚਡੀਐਫਸੀ, ਐਸਬੀਆਈ, ਆਈਸੀਆਈਸੀਆਈ, ਬੈਂਕ ਆਫ਼ ਬੜੌਦਾ, ਪੀਐਨਬੀ ਅਤੇ ਹੋਰ ਬੈਂਕਾਂ ਨੇ ਹੋਮ ਲੋਨ ਵਿਆਜ ਦਰਾਂ (Home Loan Interest Rate Hike) 'ਚ ਵਾਧਾ ਕੀਤਾ ਹੈ। ਇਸ ਤੋਂ ਇਲਾਵਾ ਵਿੱਤ ਬੈਂਕਾਂ ਵੱਲੋਂ ਹੋਮ ਲੋਨ ਦੇ ਵਿਆਜ ਵਿੱਚ ਵੀ ਵਾਧਾ ਕੀਤਾ ਗਿਆ ਹੈ।


ਜੇਕਰ ਤੁਸੀਂ ਵੀ ਹੋਮ ਲੋਨ (Buy a Home Loan) ਲੈਣ ਦੀ ਯੋਜਨਾ ਬਣਾ ਰਹੇ ਹੋ 'ਤੇ ਹੋਮ ਲੋਨ ਲੈਣਾ ਚਾਹੁੰਦੇ ਹੋ, ਤਾਂ ਤੁਹਾਨੂੰ ਅਸੀਂ 5 ਅਜਿਹੀਆਂ ਬੈਂਕਾਂ ਬਾਰੇ ਜਾਣਕਾਰੀ ਦੇਵਾਗੇ ਜੋ ਤੁਹਾਨੂੰ ਹੋਮ ਲੋਨ ਦੇ ਵਿਆਜ ਬਾਰੇ ਹੈ, ਜਿਸ ਦੇ ਤਹਿਤ ਤੁਸੀਂ ਸਸਤੇ ਹੋਮ ਲੋਨ (Cheapest Home Loan) ਲੈ ਸਕਦੇ ਹੋ। ਇਹ ਪੰਜ ਬੈਂਕ ਦੂਜੇ ਬੈਂਕਾਂ ਦੇ ਮੁਕਾਬਲੇ ਘੱਟ ਵਿਆਜ 'ਤੇ ਕਰਜ਼ੇ ਦੇ ਰਹੇ ਹਨ।
ਚਲੋ ਤੁਹਾਨੂੰ ਉਹਨਾਂ ਪੰਜ ਬੈਂਕਾਂ ਬਾਰੇ ਦਸ ਦਿੰਦੇ ਹਾਂ :-


1.HDFC ਬੈਂਕ ਦਾ RLLR 8.1 ਪ੍ਰਤੀਸ਼ਤ,ਇਸ ਦੇ ਨਾਲ ਹੀ ਘੱਟੋ ਘੱਟ ਵਿਆਜ 8.1 ਪ੍ਰਤੀਸ਼ਤ 'ਤੇ ਵੱਧ ਤੋਂ ਵੱਧ ਵਿਆਜ 8.9 ਪ੍ਰਤੀਸ਼ਤ ਹੈ।
2. ਕਰਨਾਟਕ ਬੈਂਕ (Karnataka Bank) ਦਾ RLLR,7.95 ਪ੍ਰਤੀਸ਼ਤ ਹੈ, ਘੱਟੋ ਘੱਟ ਵਿਆਜ 8.24 ਪ੍ਰਤੀਸ਼ਤ ਹੈ ਅਤੇ ਵੱਧ ਤੋਂ ਵੱਧ 9.59 % ਹੈ।
3. ਬੈਂਕ ਆਫ ਮਹਾਰਾਸ਼ਟਰ ਹੋਮ ਲੋਨ (Bank of Maharashtra Home Loan) 'ਤੇ 8.3% ਤੋਂ 9.7 % ਤੱਕ ਵਿਆਜ ਲੈ ਰਿਹਾ ਹੈ, ਜਦੋਂ ਕਿ RLLR,8.7% ਹੈ।
4. ਯੂਨੀਅਨ ਬੈਂਕ ਆਫ ਇੰਡੀਆ (Union Bank of India) 'ਚ ਹੋਮ ਲੋਨ 'ਤੇ ਵਿਆਜ 8.25 ਤੋਂ 10.1% ਤੱਕ ਹੈ, ਜਦੋਂ ਕਿ RLLR ,8.7% ਹੈ।
5. ਕਰੂਰ ਵੈਸ਼ਿਆ (cruel whore)ਬੈਂਕ ਦਾ RLLR,9 % ਹੈ 'ਤੇ ਹੋਮ ਲੋਨ ਦਾ ਵਿਆਜ 8.05 ਤੋਂ 10.25% ਤੱਕ ਹੈ।
ਇਹਨਾਂ ਬੈਂਕਾਂ ਦੇ ਜਰੀਏ ਤੁਸੀਂ ਘੱਟ ਦਰ 'ਤੇ ਕਰਜ਼ਾ ਲੈ ਕੇ ਸਕਦੇ ਹੋ, ਅਤੇ ਲਾਭ ਪ੍ਰਾਪਤ ਕਰ ਸਕਦੇ ਹੋ।
(ਮਨਪ੍ਰੀਤ ਰਾਓ)

Story You May Like