The Summer News
×
Sunday, 19 May 2024

ਜਦੋਂ ਇਕ ਸ਼ਿਕਾਰੀ ਆਪਣੇ ਕੁੱਤੇ ਦਾ ਹੀ ਬਣਿਆ ਸ਼ਿਕਾਰ, ਦੇਖੋ ਤਸਵੀਰਾਂ

ਚੰਡੀਗੜ੍ਹ : ਜਦੋਂ ਇਕ ਸ਼ਿਕਾਰੀ ਆਪਣੇ ਕੁੱਤੇ ਦਾ ਹੀ ਸ਼ਿਕਾਰ ਬਣਿਆ ਹੈ। ਪਾਲਤੂ ਕੁੱਤੇ ਨੇ ਆਪਣੇ ਸ਼ਿਕਾਰੀ ਮਾਲਕ ਨੂੰ ਗੋਲੀ ਨਾਲ ਫੁੰਡਿਆ। ਅਲਕਾਮ ਦਾ 32 ਸਾਲਾ ਸ਼ਿਕਾਰੀ ਓਜਗੁਰ ਗੇਵਰੇਕਗਲੁ ਸ਼ਿਕਾਰ ਖੇਡਣ ਗਿਆ ਸੀ।


 


6-2



ਇਸ ਮੌਕੇ ਉਸ ਦੇ ਨਾਲ ਸੀ ਪਾਲਤੂ ਕੁੱਤਾ ਸੀ। ਉਹ ਦੋਵੇਂ ਸ਼ਿਕਾਰ ਖੇਡਣ ਤੋਂ ਬਾਅਦ ਕਾਰ ਰਾਹੀਂ ਆ ਰਹੇ ਵਾਪਸ ਸਨ। ਕਾਰ ਦੀ ਸੀਟ ‘ਤੇ ਸ਼ਿਕਾਰੀ ਦੀ ਲੋਡੇਡ ਬੰਦੂਕ ਪਈ ਸੀ।


6-3


ਕੁੱਤਾ ਜਿਓਂ ਹੀ ਜੰਪ ਮਾਰ ਕੇ ਸੀਟ ‘ਤੇ ਆਇਆ ਤਾਂ ਉਸ ਦਾ ਪੰਜਾ ਵੱਜਾ ਬੰਦੂਕ ਦੀ ਟ੍ਰਿਗਰ ‘ਤੇ ਜਿਸ ਦੌਰਾਨ ਸ਼ਿਕਾਰੀ ਨੂੰ ਗੋਲੀ ਸਿੱਧੀ ਟ੍ਰਿਗਰ ਦੱਬਣ ਨਾਲ ਲੱਗੀ।  ਸ਼ਿਕਾਰੀ ਮੌਕੇ ‘ਤੇ ਹੀ ਹੋ ਢੇਰੀ ਗਿਆ।

Story You May Like